ਅੱਜ ਦੇ ਸਮੇਂ ਵਿੱਚ ਸਾ ਹ ਅਤੇ ਫੇ ਫ ੜਿ ਆਂ ਸੰ ਬੰ ਧੀ ਦਿੱਕਤਾਂ ਬਹੁਤ ਵੱਧ ਗਈਆਂ ਹਨ। ਜਿਸ ਕਾਰਨ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਇਸ ਦੇ ਬਹੁਤ ਸਾਰੇ ਕਾਰਣ ਹੋ ਸਕਦੇ ਹਨ। ਸਭ ਤੋਂ ਵੱਡਾ ਕਾਰਣ ਅੱਜ ਦੇ ਸਮੇਂ ਵਿੱਚ ਕ ਰੋ ਨਾ ਵਾ ਇ ਰ ਸ ਜਾਂ ਹੋਰ ਵਾ ਇ ਰ ਸ ਬਣੇ ਹੋਏ ਹਨ। ਇਨ੍ਹਾਂ ਦੇ ਕਾਰਨ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਲਈ ਬਹੁਤ ਸਾਰੇ ਲੋਕ ਇਨ੍ਹਾਂ ਤੋਂ ਰਾਹਤ ਪਾਉਣ ਲਈ ਦ ਵਾ ਈ ਆਂ ਦੀ ਵਰਤੋਂ ਕਰਦੇ ਹਨ। ਪਰ ਦੁ ਆ ਈ ਆਂ ਦੀ ਵਰਤੋਂ ਕਰਨ ਦੀ ਥਾਂ ਤੇ ਘਰੇਲੂ ਨੁਸਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਕਿਉਕਿ ਘਰੈਲੂ ਨੁਸਖਿਆ ਦੀ ਵਰਤੋ ਕਰਨ ਨਾਲ ਕੋਈ ਸਾ ਇ ਡ ਇ ਫੈ ਕ ਟ ਨਹੀ ਹੁੰਦਾ।ਇਸ ਘਰੇਲੂ ਨੁਸਖੇ ਨੂੰ ਬਣਾਉਣ ਲਈ ਸਮੱਗਰੀ ਦੇ ਰੂਪ ਵਿੱਚ ਇਕ ਚਮਚ ਅ ਜ ਵਾ ਈ ਨ ਅਤੇ ਦੇ ਸ਼ੀ ਕ ਪੂ ਰ ਚਾਹੀਦਾ ਹੈ।
ਇਸ ਲਈ ਸਭ ਤੋਂ ਪਹਿਲਾਂ ਹੁਣ ਇਕ ਸੁੱ ਤੀ ਕੱ ਪ ੜਾ ਲੈ ਲਵੋ। ਹੁਣ ਇਸ ਕੱ ਪ ੜੇ ਵਿੱਚ ਅ ਜ ਵਾ ਇ ਣ ਪਾ ਲਵੋ। ਹੁਣ ਇਸ ਵਿਚ ਕ ਪੂ ਰ ਪਾ ਲਵੋ। ਇਸ ਨੂੰ ਚੰਗੀ ਤਰ੍ਹਾਂ ਮਿਲਾ ਲਵੋ। ਹੁਣ ਇਸ ਕੱ ਪ ੜੇ ਨੂੰ ਬੰ ਨ੍ਹ ਲਵੋ।
ਇਸ ਤੋਂ ਬਾਅਦ ਇਸ ਕੱ ਪ ੜੇ ਨੂੰ ਤ ਵੇ ਉੱਤੇ ਗ ਰ ਮ ਕਰੋ। ਫਿਰ ਇਸ ਨੂੰ ਛਾ ਤੀ ਉੱਤੇ ਲਗਾ ਕੇ ਇਸ ਦਾ ਸੇ ਕ ਦਵੋ। ਇੱਕ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਇਸ ਨੂੰ ਜ਼ਿਆਦਾ ਗ ਰ ਮ ਨਹੀਂ ਕਰਨਾ ਚਾਹੀਦਾ।
ਇਸ ਘਰੇਲੂ ਨੁਸਖੇ ਦੀ ਵਰਤੋਂ ਕਰਨ ਨਾਲ ਫੇ ਫ ੜਿ ਆਂ ਸੰ ਬੰ ਧੀ ਹਰ ਤਰ੍ਹਾਂ ਦੀਆਂ ਦਿੱਕਤਾਂ ਤੋਂ ਰਾਹਤ ਮਿਲਦੀ ਹੈ ਅਤੇ ਸਾਹ ਸ ਬੰ ਧੀ ਵੀ ਹਰ ਤਰ੍ਹਾਂ ਦੀਆਂ ਦਿੱਕਤਾਂ ਤੋਂ ਛੁਟਕਾਰਾ ਮਿਲਦਾ ਹੈ। ਇਸ ਤੋਂ ਇਲਾਵਾ ਤਲੇ ਹੋਏ ਭੋਜਨ ਦੀ ਜ਼ਿਆਦਾ ਵਰਤੋਂ ਨਹੀਂ ਕਰਨੀ ਚਾਹੀਦੀ।ਕਿਉਂਕਿ ਅਜਿਹਾ ਕਰਨ ਨਾਲ ਦਿੱਕਤਾਂ ਬਹੁਤ ਵਧ ਜਾਂਦੀਆਂ ਹਨ।
ਇਸ ਲਈ ਇਹ ਕਿਹਾ ਜਾਦਾ ਹੈ ਕਿ ਇ ਲਾ ਜ ਨਾਲੋ ਪ੍ਰ ਹੇ ਜ ਚੰਗਾ ਹੁੰਦਾ ਹੈ। ਇਸ ਤੋ ਇਲਾਵਾ ਇਸ ਘਰੇਲੂ ਨੁਸਖੇ ਦੀ ਵਰਤੋ ਦਿਨ ਵਿਚ ਦੋ ਵਾਰ ਜਰੂਰ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਹੋਰ ਵਧੇਰੀ ਜਾਣਕਾਰੀ ਲਈ ਇਸ ਵੀਡੀਓ ਨੂੰ ਦੇਖੋ। ਇਸ ਵੀਡੀਓ ਦੇ ਰਾਹੀਂ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।