Breaking News

ਮਿਲਖਾ ਸਿੰਘ ਵਾਲਾ ਇਹ ਘਰੇਲੂ ਨੁਸਖਾ ਵਰਤੋ ਸਾਰੀ ਉਮਰ ਗੋਡੇ-ਮੋਢੇ ਜੋੜ ਦਰਦ ਨਹੀਂ ਕਰਨਗੇ ਬੁੱਢਾ ਮਾਰੇਗਾ ਛਾਲਾਂ

ਵੀਡੀਓ ਥੱਲੇ ਜਾ ਕੇ ਦੇਖੋ,ਕਮਰ ਦਰਦ ਗੋਡੇ ਦਰਦ ਤਾਂ ਪੈਰਾਂ ਦਾ ਜੋੜਾ ਦਾ ਦਰਦ ਹੋਣਾ ਆਖਿਰ ਇਹ ਸਭ ਸ-ਮੱ-ਸਿ-ਆ ਹੋਣ ਦਾ ਵੱਡਾ ਕਾਰਨ ਸਾਡਾ ਅਪਣਾ ਗ-ਲ-ਤ ਖਾਣ-ਪਾਣ ਹੀ ਹੋ ਸਕਦਾ ਹੈ ਅਤੇ ਨਾਲ ਅਸੀਂ ਆਪਣੇ ਸਰੀਰ ਨੂੰ ਕਿਸੇ ਪ੍ਰਕਾਰ ਦੀ ਕ-ਸ-ਰ-ਤ ਨਹੀਂ ਕਰਦੇ ਤਾਂ ਵੀ ਸਾਡੇ ਸਰੀਰ ਵਿਚ ਜ-ਕ-ੜ-ਨ ਦੂ-ਰ ਹੋ ਜਾਂਦੀ ਹੈ ਅਤੇ ਹੌਲੀ-ਹੌਲੀ ਇਹ ਜੋੜਾਂ ਦਾ ਦਰਦ ਬਣ ਜਾਂਦੀ ਹੈ ਅਤੇ ਹੁਣ ਗੱਲ ਕਰਦੇ ਹਾਂ ਇਹ ਸਭ ਦੀ ਸ-ਮੱ-ਸਿ-ਆ ਨੂੰ ਦੂ-ਰ ਕਰਨ ਲਈ ਤੁਸੀ ਕਿਹੜੇ ਨੁਕਤਿਆ ਦਾ ਇ-ਸ-ਤੇ-ਮਾ-ਲ ਕਰਨਾ ਹੈ ਇਸ ਨੁਕਤੇ ਨੂੰ ਤਿਆਰ ਕਰ ਲਈ ਤੁਸੀਂ ਸਰੋਂ ਦਾ ਤੇਲ ਅਤੇ ਦੂਸਰੀ ਚੀਜ਼ ਹੈ

ਮੇਥੀ ਦੇ ਦਾਣੇ ਅਤੇ ਇਕ ਹੋਰ ਚੀਜ਼ ਹੈ ਉਹ ਹੈ ਜੈ-ਫ-ਲ ਇਸ ਨੂੰ ਕੱ-ਦੂ-ਕ-ਸ ਕਰ ਕੇ ਬ-ਰੀ-ਕ ਕਰ ਲੈਣਾ ਹੈ ਅਤੇ ਅਗਲੀ ਚੀਜ਼ ਹੈ ਅਦਰਕ ਯੋਗੇ 1 ਤੋਂ 2 ਇੰਚ ਹੈ ਇਸ ਨੂੰ ਬਰੀਕ ਕੱਦੂਕਸ਼ ਕਰ ਲੈਣਾ ਹੈ 3 ਤੋਂ 4 ਲੋਕ ਲੈਣੇ ਹਨ ਨਾ ਥੋੜਾ ਜਿਹਾ ਅਜਵਾਇਣ ਲੈਣਾ ਹੈ ਥੋੜ੍ਹੀ ਜਿਹੀ ਹਲਦੀ ਲੈਣੀ ਹ 5 ਤੋਂ 6 ਟੁ-ਕ-ੜਿ-ਆਂ ਲਸਣ ਦੇ ਲੈਣੇ ਹਨ ਇੱਕ ਚੁਥਾਈ ਚਮਚ ਹਿੰਗ ਪਾਊਡਰ ਲੈਣਾ ਹੈ ਅਤੇ ਹੁਣ ਇਸ ਨੁਕਤੇ ਨੂੰ ਤਿਆਰ ਕਰਦੇ ਹਾਂ ਇਸ ਨੁਕਤੇ ਨੂੰ ਤਿਆਰ ਕਰਨ ਲਈ ਅਸੀ ਇੱਕ ਕੜਾਹੀ ਵਿੱਚੋ ਇਕ ਕੋਲੀ ਸਰੋਂ ਦਾ ਤੇਲ ਪਾ ਲੈਣਾਂ ਹੈ ਤੇਰੇ ਸਵੈਚ 2 ਚਮਚ ਅਜਵਾਇਣ ਪਾ ਦੇਣੇ ਹਨ 1 ਚੱਮਚ ਹਲਦੀ ਪਾ ਦੇਣੀ ਹੈ

ਇੱਕ ਚਮਚ ਮੇਥੀ ਦਾਣਾ ਪਾ ਦੇਣਾ ਕੱਦੂਕਸ਼ ਕੀਤਾ ਹੋਇਆ ਜੈਫਲ ਪਾ ਦੇਣਾ ਹੈ ਲਸਣ ਦੇ ਟੁ-ਕ-ੜਿ-ਆਂ ਨੂੰ ਇਸ ਪੀਸ ਵਿੱਚ ਪਾ ਦੇਣਾ ਹੈ ਅਤੇ 4 ਲੌਂਗ ਪੀਸ ਕੇ ਪਾ ਦੇਣੇ ਹਨ ਚੁਟਕੀ ਭਰ ਹੀਂਗ ਪਾ ਲੈਣਾ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਰੋਂ ਦੇ ਤੇਲ ਵਿਚ ਪਾ ਕੇ ਹੁਣ ਗਰਮ ਕਰਨਾ ਹੈ ਜਦੋਂ ਇਹ ਤੇਲ ਚੰਗੀ ਤਰ੍ਹਾਂ ਗਰਮ ਹੋ ਜਾਵੇ ਇਸ ਵਿੱਚੋਂ ਆਵਾਜ਼ ਆਉਣ ਲੱਗ ਜਾਵੇ ਅਤੇ ਕੁਝ ਸਮੇਂ ਬਾਅਦ ਗੈਸ ਬੰਦ ਕਰ ਦੇਣਾ ਹੈ ਫੇਰ ਇਸ ਤੇਲ ਨੂੰ ਛਾਣ ਲੈਣਾ ਹੈ ਹੋਣ ਇਸ ਤੇਲ ਨੂੰ ਤੁਸੀਂ ਜੋੜਾਂ ਦੇ ਦਰਦ ਹੋ ਰਿਹੈ ਜਗ੍ਹਾ ਤੇ ਲਗਾਉਣਾ ਹੈ ਹਰ ਪ੍ਰਕਾਰ ਦੇ ਦਰਦ ਨੂੰ ਠੀਕ ਕਰਨ ਲਈ ਇਹ ਵਧੀਆ ਨੁਕਤਾ ਹੈ ਅਸੀ ਇਸਦਾ ਇ-ਸ-ਤੇ-ਮਾ-ਲ ਕਰਨਾ ਹੈ ਅਤੇ ਉਸ ਤੋਂ ਬਾਅਦ ਥੋੜ੍ਹਾ ਚਿਰ ਧੁੱਪ ਵਿਚ ਜਰੂਰੁ ਬੈਠਨਾ ਹੈ ਤੇ ਹਰ ਰੋਜ ਸਵਰੇ ਕਸਰਤ ਵ ਕਰਨੀ ਹੈ ਇਸ ਨਾਲ ਹੱਡ ਪੈਰ ਖੁਲ ਜਨਦੇ ਹਨ

ਇਸ ਪ੍ਰਕਾਰ ਤੁਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਦਰਦ ਵਾਲੀ ਜਗ੍ਹਾ ਤੇ ਕਰਨਾ ਹੈ ਤੁਹਾਡੇ ਗੋਡਿਆਂ ਦਾ ਦਰਦ ਕਮਰ ਦਾ ਹੱਥਾਂ ਪੈਰਾਂ ਦਾ ਦਰਦ ਤੋਂ ਛੁ-ਟ-ਕਾ-ਰਾ ਮਿਲ ਜਾਵੇਗਾ ਉੱਪਰ ਦਿੱਤੀ ਸਾਰੀ ਜਾਣਕਾਰੀ ਅਨੁਸਾਰ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਅਤੇ ਇਸ ਤੇ ਇਸਤੇਮਾਲ ਕਰਨਾ ਹੈ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Check Also

14 ਜਨਵਰੀ 2025 ਮੇਸ਼ ਤੋਂ ਮੀਨ ਸਮੇਤ ਸਾਰੀਆਂ 12 ਰਾਸ਼ੀਆਂ ਲਈ ਕਿਹੋ ਜਿਹਾ ਰਹੇਗਾ

ਮੇਖ ਅੱਜ ਦਾ ਰਾਸ਼ੀਫਲ ਕੱਲ ਦਾ ਦਿਨ ਚੰਗਾ ਰਹੇਗਾ। ਕੰਮਕਾਜੀ ਲੋਕਾਂ ਦੀ ਗੱਲ ਕਰੀਏ ਤਾਂ …

Leave a Reply

Your email address will not be published. Required fields are marked *