ਅਕਸਰ ਇਹ ਕਿਹਾ ਜਾਂਦਾ ਹੈ ਕਿ ਸ ਲਾ ਦ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਅਜਿਹਾ ਕਰਨ ਨਾਲ ਸ ਰੀ ਰ ਵਿੱਚ ਤਾ ਜ਼ ਗੀ ਅਤੇ ਤਾ ਕ ਤ ਬ ਣੀ ਰਹਿੰਦੀ ਹੈ। ਪਰ ਸ ਲਾ ਦ ਦੇ ਵਿੱਚ ਕਿਸ ਵਸਤੂ ਦੀ ਜ਼ਿਆਦਾ ਵਰਤੋਂ ਕਰਨੀ ਚਾਹੀਦੀ ਹੈ ਇਸ ਦਾ ਖਾ ਸ ਧਿਆਨ ਰੱਖਣਾ ਚਾਹੀਦਾ ਹੈ।
ਇਸੇ ਤਰ੍ਹਾਂ ਖੀ ਰੇ ਦੀ ਵਰਤੋਂ ਕਰਨ ਨਾਲ ਬਹੁਤ ਜ਼ਿਆਦਾ ਫ਼ਾਇਦੇ ਹੁੰਦੇ ਹਨ ਅਤੇ ਕਈ ਸਾਰੀਆਂ ਬੀ ਮਾ ਰੀ ਆਂ ਦੂ ਰ ਹੁੰਦੀਆਂ ਹਨ। ਸਭ ਤੋਂ ਪਹਿਲਾਂ ਜੇਕਰ ਖੀ ਰੇ ਨੂੰ ਅੱਖਾਂ ਉੱਤੇ ਕੁਝ ਸਮੇਂ ਲਈ ਰੱਖਦੇ ਹੋ ਤਾਂ ਇਸ ਅੱਖਾਂ ਨੂੰ ਆਰਾਮ ਮਿਲਦਾ ਹੈ ਅਤੇ ਅੱਖਾਂ ਦੇ ਆ ਲੇ-ਦੁ ਆ ਲੇ ਕਾਲੇ ਘੇ ਰੇ ਤੋਂ ਰਾਹਤ ਮਿਲਦੀ ਹੈ।
ਸੁਣ ਲਵੋ ਜੇਕਰ ਖੀ ਰੇ ਦਾ ਪੇਸਟ ਬਣਾ ਕੇ ਚਿਹਰੇ ਜਾਂ ਮੱਥੇ ਇਸ ਨਾਲ ਚਿਹਰੇ ਦੀ ਚ ਮ ੜੀ ਨਿ ਖ ਰ ਜਾਂਦੀ ਹੈ ਅਤੇ ਕਈ ਤਰ੍ਹਾਂ ਦੀਆਂ ਦਿੱਕਤਾਂ ਤੋਂ ਰਾਹਤ ਮਿਲਦੀ ਹੈ। ਖੀ ਰੇ ਦਾ ਪੇਸਟ ਬਣਾਉਣ ਲਈ ਸਭ ਤੋਂ ਪਹਿਲਾਂ ਖੀ ਰੇ ਨੂੰ ਚੰਗੀ ਤਰ੍ਹਾਂ ਛਿੱ ਲ ਲਓ ਅਤੇ ਉਸ ਤੋਂ ਬਾਅਦ ਉਸ ਨੂੰ ਪੀ ਸ ਲਵੋ ਹੁਣ ਇਸ ਨੂੰ ਇੱਕ ਪੇਸਟ ਦੇ ਰੂਪ ਵਿੱਚ ਤਿਆਰ ਕਰ ਲਓ।
ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਤ ਕ ਰੀ ਬ ਨ ਅੱਧੇ ਘੰਟੇ ਤੱਕ ਇਸ ਪੇਸਟ ਨੂੰ ਚਿਹਰੇ ਉੱਤੇ ਲੱਗਿਆ ਰਹਿਣ ਦੇਣਾ ਹੈ। ਰੋਜ਼ਾਨਾ ਲਗਾਤਾਰ ਅਜਿਹਾ ਕਰਨ ਨਾਲ ਬਹੁਤ ਜ਼ਿਆਦਾ ਅਤੇ ਛੇ ਤੀ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਬੁ ਖਾ ਰ ਤੋਂ ਛੁਟਕਾਰਾ ਪਾਉਣ ਲਈ ਖੀਰੇ ਦੀ ਵਰਤੋਂ ਕਰਨੀ ਚਾਹੀਦੀ ਹੈ।
ਦਰਅਸਲ ਪਹਿਲਾਂ ਖੀ ਰੇ ਨੂੰ ਕੱ ਟ ਲਵੋ ਅਤੇ ਫਿਰ ਪੈਰਾਂ ਦੀਆਂ ਤ ਲੀ ਆਂ ਉੱਤੇ ਇਸ ਦੀ ਚੰਗੀ ਤਰ੍ਹਾਂ ਮਾ ਲਿ ਸ਼ ਕਰੋ ਅਜਿਹਾ ਕਰਨ ਨਾਲ ਬੁ ਖਾ ਰ ਤੋਂ ਬਿਲਕੁਲ ਰਾਹਤ ਮਿਲ ਜਾਵੇਗੀ। ਇਸ ਤੋਂ ਇਲਾਵਾ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਜੇਕਰ ਤੁਹਾਨੂੰ ਖਾਂ ਸੀ ਜ਼ੁ ਕਾ ਮ ਜਾਂ ਸ ਰ ਦੀ ਦੀ ਦਿੱਕਤ ਰਹਿੰਦੀ ਹੈ ਤਾਂ ਖੀ ਰੇ ਦੀ ਬਿਲਕੁਲ ਵੀ ਵਰਤੋਂ ਨਹੀਂ ਕਰਨੀ ਚਾਹੀਦੀ।
ਇਸ ਤੋਂ ਇਲਾਵਾ ਰਾਤ ਦੇ ਸਮੇਂ ਵਿੱਚ ਖੀ ਰੇ ਦੀ ਵਰਤੋਂ ਘੱ ਟ ਕਰਨੀ ਚਾਹੀਦੀ ਹੈ। ਅਜਿਹਾ ਕਰਨ ਨਾਲ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਹੇ ਕੁਝ ਹੋਰ ਘਰੇਲੂ ਨੁਸਖ਼ਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।