ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ਦੋਸਤੋ ਅੱਜ ਅਸੀਂ ਤੁਹਾਨੂੰ ਅੱਖਾਂ ਦੀ ਬਹੁਤ ਵਧੀਆ ਕਸਰਤ ਬਾਰੇ ਤੁਹਾਨੂੰ ਦੱਸਾਂਗੇ ਜਿਸ ਨਾਲ ਛੋਟੇ ਬੱਚਿਆਂ ਅਤੇ ਵੱਡਿਆਂ ਦੀ ਵੀ ਐਨਕਾਂ ਉਤਰ ਜਾਣਗੀਆਂ। ਐਨਕ ਬਹੁਤ ਪ੍ਰੇਸ਼ਾਨੀ ਦਿੰਦੀ ਹੈ। ਜਦੋਂ ਅਸੀਂ ਕਿਸੇ ਚੀਜ਼ ਨੂੰ ਪੜਨਾ ਹੁੰਦਾ ਹੈ ਜਾਂ ਟੀਵੀ ਦੇਖਣਾ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ …
Read More »5 ਦਿਨ ਲਗਾਤਾਰ ਭਿਉੰ ਕੇ ਖਾਲੋ ਕਿਸ਼ਮਿਸ਼
ਦੋਸਤੋ ਤੁਸੀਂ ਕਿਸ਼ਮਿਸ਼ ਬਾਰੇ ਤਾਂ ਸੁਣਿਆ ਹੀ ਹੋਵੇਗਾ ਦੋਸਤੋ ਕਿਸ਼ਮਿਸ਼ ਸਾਡੇ ਸਵਾਦ ਦੇ ਲਈ ਬਹੁਤ ਜ਼ਿਆਦਾ ਲਾਭਕਾਰੀ ਹੁੰਦੀ ਹੈ ਦੋਸਤੋ ਕਿਸ਼ਮਿਸ਼ ਨੂੰ ਖਾਣ ਦਾ ਸਹੀ ਤਰੀਕਾ ਸਾਨੂੰ ਪਤਾ ਹੋਣਾ ਚਾਹੀਦਾ ਹੈ ਤਾਂ ਜੋ ਅਸੀਂ ਇਸ ਦਾ ਭਰਪੂਰ ਫਾਇਦਾ ਲੈ ਸਕੀਏ ਦੋਸਤੋ ਜੋ ਪਾਣੀ ਵਿੱਚ ਪੈਂਤੀ ਹੋਈ ਕਿਸ਼ਮਿਸ਼ ਹੁੰਦੀ ਹੈ ਉਸ …
Read More »ਜਿੰਦਗੀ ਬਦਲ ਦੇਵੇਗੀ ਇਹ ਕਥਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ। ਇਹ ਕਥਾ ਜਰੂਰ ਸੁਣੋ ਜੀ ।ਹੇ ਭਾਈ! ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਪਰਮਾਤਮਾ ਸਭ ਜੀਵਾਂ ਦੇ ਸਿਰ ਉਤੇ ਰਾਖਾ ਹੈ। ਹੇ ਪ੍ਰਭੂ! ਅਸਾਂ ਜੀਵਾਂ ਨੂੰ) ਤੇਰਾ ਹੀ ਆਸਰਾ ਹੈ, ਤੇਰਾ ਹੀ ਸਹਾਰਾ ਹੈ।ਰਹਾਉ।ਹੇ ਪ੍ਰਭੂ! ਤੂੰ ਸਾਰੇ ਜਗਤ ਦਾ ਪੈਦਾ ਕਰਨ ਵਾਲਾ ਹੈਂ, …
Read More »ਬਾਲਾਂ ਚ ਇਹ ਚੀਜ਼ ਲਗਾਓ ਬਾਲ ਹਮੇਸ਼ਾ ਦੇ ਲਈ ਕਾਲੇ ਹੋ ਜਾਉਂਗੇ
ਦੋਸਤੋ ਅੱਜਕੱਲ੍ਹ ਜੈਂਟਸ ਹੋਣ ਜਾਂ ਲੇਡੀਜ਼ ਸਾਰੇ ਆਪ ਣੇ ਵਾਲਾਂ ਨੂੰ ਲੈ ਕੇ ਕਾਫੀ ਚਿੰਤਾ ਵਿਚ ਰਹਿੰਦੇ ਹਨ ਅਤੇ ਘੱਟ ਉਮਰ ਦੇ ਵਿਚ ਹੀ ਲੋਕਾਂ ਦੇ ਵਾਲ ਝੜਨ ਲੱਗ ਪੈਂਦੇ ਹਨ ਅਤੇ ਗੰਜੇਪਨ ਅਤੇ ਵਾਲ ਚਡ਼੍ਹਨ ਦੀ ਪ੍ਰੋਬਲਮ ਅੱਜਕਲ ਕਾਫੀ ਵਧ ਚੁੱਕੀ ਹੈ ਤਾਂ ਇਸਦੀ ਵਜ੍ਹਾ ਹੈ ਸਾਡਾ ਮਾਡਰਨ ਲਾਈਫ …
Read More »ਜਾਣੋ ਉਹ ਤਿੰਨ ਤਰ੍ਹਾਂ ਦੇ ਲੋਕ ਜਿਨ੍ਹਾਂ ਨੂੰ ਕਦੇ ਨੀ ਖਾਣੀ ਚਾਹੀਦੀ ਫੁੱਲ ਗੋਭੀ ਦੀ ਸਬਜ਼ੀ
ਸਰਦੀਆਂ ਦਾ ਮੌਸਮ ਸ਼ੁਰੂ ਹੁੰਦੇ ਹੀ ਬਾਜ਼ਾਰ ਵਿਚ ਕਈ ਤਰ੍ਹਾਂ ਦੀਆਂ ਸਬਜ਼ੀਆਂ ਦੇਖਣ ਨੂੰ ਮਿਲਦੀਆਂ ਹਨ । ਇਨ੍ਹਾਂ ਵਿੱਚੋਂ ਸਭ ਤੋਂ ਜ਼ਿਆਦਾ ਪਸੰਦ ਕੀਤੀ ਜਾਂਦੀ ਹੈ । ਫੁੱਲ ਗੋਭੀ ਦੀ ਸਬਜ਼ੀ । ਇਸ ਸਬਜ਼ੀ ਦੇ ਪਰਾਂਠੇ ਅਤੇ ਪਕੌੜੇ ਬਹੁਤ ਪਸੰਦ ਕੀਤੇ ਜਾਂਦੇ ਹਨ । ਫੁੱਲ ਗੋਭੀ ਸਿਹਤ ਲਈ ਬਹੁਤ ਜ਼ਿਆਦਾ …
Read More »ਕੰਨ ਦੀ ਮੈਲ ਕੱਢਣ ਦੇ ਘਰੇਲੂ ਨੁਸਖੇ
ਸਰੀਰ ਦੀ ਸਫ਼ਾਈ ਦੇ ਨਾਲ ਨਾਲ ਕੰਨਾਂ ਦੀ ਸਫ਼ਾਈ ਵੀ ਬਹੁਤ ਜ਼ਰੂਰੀ ਹੈ। ਅਜਿਹਾ ਨਾ ਕਰਨ ਤੇ ਕੰਨਾਂ ਵਿਚ ਖੁਜਲੀ ਜਲਨ ਅਤੇ ਇਨਫੈਕਸ਼ਨ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ । ਅੱਜ ਦੀ ਇਸ ਪੋਸਟ ਵਿੱਚ ਗੱਲ ਕਰਾਂਗੇ ਕੰਨ ਨੂੰ ਆਸਾਨੀ ਨਾਲ ਸਾਫ ਕਰਨ ਬਾਰੇ ਤੇ ਕੰਨਾਂ ਦੀ ਮੈਲ ਕੱਢਣ ਲਈ …
Read More »30 ਸਾਲ ਤੋਂ ਬਾਅਦ ਹੱਡੀਆਂ ਨੂੰ ਕਮਜ਼ੋਰ ਅਤੇ ਖੋਖਲਾ ਹੋਣ ਤੋਂ ਬਚਾਉਣ ਲਈ ਜ਼ਰੂਰ ਖਾਓ , ਇਹ 6 ਤਰ੍ਹਾਂ ਦੇ ਆਹਾਰ
ਅੱਜ ਕਲ ਹੱਡੀਆਂ ਦੀ ਕਮਜ਼ੋਰੀ ਲੱਗਭਗ ਹਰ ਕਿਸੇ ਨੂੰ ਹੋ ਰਹੀ ਹੈ । ਛੋਟੀ ਉਮਰ ਵਿੱਚ ਹੀ ਹੱਡੀਆਂ ਦੀ ਕਮਜ਼ੋਰੀ ਅਤੇ ਹੱਡੀਆਂ ਦਾ ਖੋਖਲਾ ਹੋਣ ਦੀ ਸਮੱਸਿਆ ਵਧ ਰਹੀ ਹੈ । ਜ਼ਿਆਦਾਤਰ ਇਹ ਸਮੱਸਿਆ ਮਹਿਲਾਵਾਂ ਵਿੱਚ ਪਾਈ ਜਾਂਦੀ ਹੈ । ਹੱਡੀਆਂ ਦੀ ਕਮਜ਼ੋਰੀ ਦੇ ਲਈ ਕੈਲਸ਼ੀਅਮ , ਮੈਗਨੀਸ਼ੀਅਮ , ਫਾਸਫੋਰਸ …
Read More »ਇਸ ਪੌਦੇ ਦੇ ਪੱਤੇ ਖਾਣ ਨਾਲ ਦੂਰ ਹੋ ਜਾਂਦਾ ਹੈ ਕਮਰ ਦਰਦ ਅਤੇ ਜੋੜਾਂ ਦਾ ਦਰਦ
ਦੋਸਤੋ ਅਸੀ ਅਕਸਰ ਹੀ ਤੁਹਾਡੇ ਲਈ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ,ਜੋ ਤੁਹਾਡੀ ਸਿਹਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ। ਅੱਜ ਕੱਲ੍ਹ ਬਹੁਤ ਸਾਰੇ ਲੋਕ ਕਈ ਪ੍ਰਕਾਰ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ, ਜਿਸ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ। …
Read More »65 ਸਾਲ ਦੀ ਉਮਰ ਵਿੱਚ 22 ਸਾਲ ਵਾਲਾ ਜੋਸ਼ ਭਰ ਦੇਣ ਵਾਲੀ ਸਿਰੇ ਦੀ ਦਵਾਈ
ਪੁਰਾਣੇ ਸਮਿਆਂ ਦੇ ਲੋਕਾਂ ਦੀ ਖ਼ੁਰਾਕ ਅਤੇ ਅੱਜ ਦੇ ਸਮੇਂ ਦੇ ਲੋਕਾਂ ਦੀ ਖ਼ੁਰਾਕ ਵਿਚ ਬਹੁਤ ਜ਼ਿਆਦਾ ਅੰ ਤ ਰ ਆ ਚੁੱਕਿਆ ਹੈ। ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਲੋਕ ਜ਼ਿਆਦਾਤਰ ਘਰੇਲੂ ਨੁਸਖਿਆਂ ਦੀ ਜ਼ਿਆਦਾ ਵਰਤੋਂ ਕ ਰਦੇ ਸਨ ਅਤੇ ਤੰ ਦ ਰੁ ਸ ਤ ਖੁ ਰਾ ਕ ਦੀ ਵਰਤੋ ਕਰਦੇ …
Read More »ਮਾਤਾ ਜੀ ਨੇ ਦੱਸਿਆ ਕਾੜਾ ਬਣਾਉਣ ਦਾ ਤਰੀਕਾ ਜੋ ਭਿਆਨਕ 20 ਰੋਗਾਂ ਨੂੰ ਨਸ਼ਟ ਕਰ ਦੇਵੇਗਾ
ਵੀਡੀਓ ਥੱਲੇ ਜਾ ਕੇ ਦੇਖੋ ਅਸੀਂ ਤੁਹਾਡਾ ਸਾਡੇ ਪੇਜ਼ ਤੇ ਸਵਾਗਤ ਕਰਦੇ ਹਾਂ.ਅਸੀ ਆਵ ਦੇ ਪੇਜ਼ ਤੇ ਤੁਹਾਨੂੰ ਹੋਣ ਵਾਲੀਆ ਬਿਮਾਰੀਆਂ ਤੋਂ ਬਚਣ ਲਈ ਕੁਝ ਦੇਸੀ ਇਲਾਜ਼ ਦਸਦੇ ਹਾਂ. ਇਹ ਦੇਸੀ ਇਲਾਜ਼ ਜੋ ਅਸੀ ਦਸਦੇ ਹਾਂ ਉਹ ਅਸੀਂ ਵੱਖ ਵੱਖ ਸੋਸ਼ਲ ਮੀਡੀਆ ਦੇ ਪਲੇਟ ਫਾਰਮ ਤੋਂ ਇਕੱਤਰ ਕਰਕੇ ਦਸਦੇ ਹਾਂ.. …
Read More »