Breaking News

ਗੁਰਦੁਆਰਾ ਅੜੀਸਰ ਸਾਹਿਬ ਜਾ ਕੇ ਭੁੱਲ ਕੇ ਵੀ ਇਹ ਗਲਤੀ ਨਾ ਕਰਨੀ

ਗੁਰਮੁਖ ਪਿਆਰਿਓ ਆਪਾਂ ਅੱਜ ਇਹ ਜਿਹੜੀਆਂ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਇਹ ਬਹੁਤ ਜਰੂਰੀ ਬੇਨਤੀਆਂ ਨੇ ਸੋ ਗੁਰਮੁਖ ਪਿਆਰਿਓ ਗੁਰਦੁਆਰਾ ਅੜੀਸਰ ਸਾਹਿਬ ਦੁਨੀਆਂ ਭਰ ਤੋਂ ਨਤਮਸਤਕ ਹੋਣ ਲਈ ਜਿੱਥੇ ਸੰਗਤ ਪਹੁੰਚਦੀ ਹੈ ਉਸ ਦਾ ਇਤਿਹਾਸ ਕੀ ਹੈ ਬਹੁਤ ਸਾਰੀ ਸੰਗਤ ਨੇ ਸਵਾਲ ਕੀਤੇ ਬਹੁਤ ਸਾਰੀ ਸੰਗਤ ਨੇ ਲਗਭਗ ਗੱਲਾਂ ਬਾਤਾਂ ਪੁੱਛਿਆ ਕਿ ਉਸ ਦੇ ਬਾਰੇ ਜਰੂਰ ਦੱਸਿਆ ਜਾਵੇ ਜੀ। ਸੋ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਗੁਰਦੁਆਰਾ ਅੜੀਸਰ ਸਾਹਿਬ ਦੇ ਇਤਿਹਾਸ ਦੀ ਸਾਂਝ ਪਾਵਾਂਗੇ ਵਿਚਾਰਾਂ ਕਰਨੀਆਂ ਨੇ ਸੋ ਪਹਿਲਾਂ ਤਾਂ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਗੁਰੂ ਸਾਹਿਬਾਨ ਸਰੀਰਕ ਰੂਪ ਦੇ ਵਿੱਚ ਹੁੰਦੇ ਹੋਏ ਬਹੁਤ ਥਾਵਾਂ ਤੇ ਗਏ ਨੇ ਜਿਆਦਾਤਰ ਜਿਹੜਾ ਏਰੀਆ ਹੈ ਸਾਧ ਸੰਗਤ ਉਹ ਬਰਨਾਲੇ ਦਾ ਹੀਰਿਆ ਹੈ। ਬਰਨਾਲੇ ਦੇ ਵਿੱਚ ਬਹੁਤ ਸਾਰੇ ਅਸਥਾਨ ਨੇ ਤੇ ਉਸ ਤੋਂ

ਬਾਅਦ ਮੌੜਾ ਨੌਵੀਂ ਪਾਤਸ਼ਾਹੀ ਦੇ ਜਿਆਦਾ ਅਸਥਾਨ ਰਹੇ ਨੇ ਜਿੱਥੇ ਨੌਵੇਂ ਪਾਤਸ਼ਾਹ ਵਿਚਰੇ ਨੇ ਅਸਥਾਨ ਲਗਭਗ ਜੇ ਆਪਾਂ ਗੱਲ ਕਰੀਏ 10 ਤੋਂ 12 ਅਸਥਾਨ ਹੋ ਸਕਦਾ ਵੱਧ ਵੀ ਹੋਣ ਉਸ ਥਾਵਾਂ ਤੇ ਮੌਜੂਦ ਨੇ ਤੇ ਉਹਨਾਂ ਦੇ ਦਰਸ਼ਨ ਅੱਜ ਸੰਗਤਾਂ ਆਮ ਕਰਦੀਆਂ ਨੇ ਸਾਧ ਸੰਗਤ ਗੁਰਦੁਆਰਾ ਅੜੀਸਰ ਸਾਹਿਬ ਦੇ ਇਹ ਬਿਲਕੁਲ ਨੇੜੇ ਨੇੜੇ ਜੀ ਨੇ 10ਪ ਕਿਲੋਮੀਟਰ ਦੇ ਘੇਰੇ ਦੇ ਵਿੱਚ ਇਹ ਅਸਥਾਨ ਜਿਹੜੇ ਨੇ ਬਣੇ ਹੋਏ ਨੇ ਜੇ ਕਿਤੇ ਮੌਕਾ ਮਿਲਿਆ ਤੇ ਜਰੂਰ ਤੁਸੀਂ ਦਰਸ਼ਨ ਕਰਕੇ ਆਇਆ ਜੀ ਸੋ ਗੱਲ ਕਰਦੇ ਆਂ ਜੀ ਗੁਰਦੁਆਰਾ ਅੜੀਸਰ ਸਾਹਿਬ ਜੀ ਸਾਧ ਸੰਗਤ ਬਰਨਾਲਾ ਤੇ ਕਸਬਾ ਹੰਡਿਆਇਆ ਦੇ ਨੇੜੇ ਇਤਿਹਾਸਿਕ ਗੁਰੂ ਘਰ ਹੈ ਗੁਰਦੁਆਰਾ ਅੜੀਸਰ ਸਾਹਿਬ ਜੋ ਵਿਸ਼ਵ ਭਰ ਦੇ ਵਿੱਚ ਮਸ਼ਹੂਰ ਹੈ ਤੇ ਸੰਗਤਾਂ ਉੱਥੇ ਪਹੁੰਚਦੀਆਂ ਨੇ ਹਰ ਐਤਵਾਰ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਭਾਰੀ ਜੋੜ ਮੇਲਾ ਵੀ ਹੁੰਦਾ ਹੈ ਇਸ ਦਾ ਕਾਰਨ ਇਹ ਹੈ ਕਿ

ਗੁਰੂ ਘਰ ਤੋਂ ਲੋਕਾਂ ਦੀਆਂ ਮਨੋਕਾਮਨਾਵਾਂ ਪੂਰਨ ਹੁੰਦੀਆਂ ਨੇ ਤੇ ਇਸ ਕਰਕੇ ਇੱਥੇ ਸੰਗਤ ਵੱਡੀ ਗਿਣਤੀ ਦੇ ਵਿੱਚ ਆ ਕੇ ਮੱਥਾ ਟੇਕਦੀ ਹੈ। ਗੁਰਦੁਆਰਾ ਸਾਹਿਬ ਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਇਸਦਾ ਇਤਿਹਾਸ ਕੀ ਹੈ ਸਾਧ ਸੰਗਤ ਇਹ ਗੁਰਦੁਆਰਾ ਜਿਹੜਾ ਨਾ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਨਾਲ ਸੰਬੰਧਿਤ ਹੈ ਚਰਨ ਸੋਮ ਪ੍ਰਾਪਤ ਧਰਤੀ ਹੈ। ਇਸ ਗੁਰੂ ਘਰ ਦਾ ਇਤਿਹਾਸ ਗੁਰੂ ਤੇਗ ਬਹਾਦਰ ਜੀ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ 1722 ਦੇ ਵਿੱਚ ਮਾਲਵਾ ਖੇਤਰ ਦੀ ਫੇਰੀ ਦੌਰਾਨ ਪਿੰਡ ਹੰਡਿਆਇਆ ਦੇ ਵਿੱਚ ਇਸ ਅਸਥਾਨ ਤੇ ਪਹੁੰਚੇ ਸਨ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਕੱਚੇ ਰਸਤੇ ਤੋਂ ਪੈਦਲ ਚੱਲ ਕੇ ਇਸ ਅਸਥਾਨ ਤੇ ਪਹੁੰਚੇ ਤਾਂ ਉਹਨਾਂ ਦਾ ਘੋੜਾ ਪੱਕਾ ਖੜਾ ਹੋ ਗਿਆ ਅਤੇ ਸੰਗਤਾਂ ਨੇ ਗੁਰੂ ਸਾਹਿਬ ਨੂੰ ਪੁੱਛਿਆ ਕਿ ਕੀ ਕਾਰਨ ਹੈ ਇਸ ਅਸਥਾਨ ਤੇ ਘੋੜਾ ਅੱਗੇ ਨਹੀਂ ਜਾ ਰਿਹਾ ਪਤਾ ਚੱਲਿਆ ਕਿ ਇੱਥੇ ਤੰਬਾਕੂ

ਦਾ ਖੇਤ ਹੈ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਕਿ ਉਹਨਾਂ ਦਾ ਘੋੜਾ ਤੰਬਾਕੂ ਦੇ ਖੇਤ ਵਿੱਚ ਪੈਰ ਨਹੀਂ ਰੱਖਦਾ ਇਸ ਤੋਂ ਬਾਅਦ ਗੁਰੂ ਸਾਹਿਬ ਨੇ ਕਿਹਾ ਕਿ ਉਹਨਾਂ ਦਾ ਘੋੜਾ ਕਿੱਥੇ ਫਸਿਆ ਹੋਇਆ ਸੀ ਉਸ ਸਮੇਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਬਚਨ ਦਿੱਤੇ ਕਿ ਜੋ ਵੀ ਇੱਥੇ ਆਵੇਗਾ ਉਹ ਇਸ ਅਸਥਾਨ ਤੇ ਗੁਰੂ ਦਾ ਸਿਮਰਨ ਕਰੇਗਾ ਸੱਚੇ ਦਿਲ ਅਤੇ ਜੋ ਕੋਈ ਵੀ ਸੁਖਣਾ ਮੰਗਦਾ ਹੈ ਉਹ ਪੂਰਾ ਹੋਵੇਗਾ ਅਤੇ ਉਹਨਾਂ ਦਾ ਕੰਮ ਸਫਲ ਹੋਵੇਗਾ ਅੱਜ ਇਸ ਗੁਰਦੁਆਰੇ ਵਿੱਚ ਅਤੁੱਟ ਲੰਗਰ ਭੰਡਾਰੇ ਵੀ ਭਰਪੂਰ ਪ੍ਰਬੰਧ ਹੁੰਦੇ ਨੇ ਸਾਧ ਸੰਗਤ ਉਹ ਗੱਲ ਵੱਖਰੀ ਹੈ ਕਿ ਕੁਝ ਲੋਕਾਂ ਨੇ ਆਪਣੇ ਹਿਸਾਬ ਦੇ ਨਾਲ ਇਸ ਇਤਿਹਾਸ ਨੂੰ ਤੋੜ ਮਰੋੜ ਦਿੱਤਾ ਜਿਹੜੇ ਤੰਬਾਕੂ ਖਾਣ ਵਾਲੇ ਨੇ ਉਹ ਕਹਿੰਦੇ ਨੇ ਕਿ ਗੁਰੂ ਸਾਹਿਬ ਦਾ ਘੋੜਾ ਸਿਆਣਾ ਸੀ ਜੇ ਖਾਣ ਪੀਣ ਵਾਲੀ ਚੀਜ਼ ਹੈ ਜੇ ਉਹਨੂੰ ਕਾਹਨੂੰ ਖਰਾਬ ਕਰਨਾ ਹੈ ਸਾਧ ਸੰਗਤ ਗੁਰੂ ਸੱਚੇ ਪਾਤਸ਼ਾਹ ਦਾ ਜਿਸ ਤੰਬਾਕੂ ਦੇ ਖੇਤ ਦੇ

ਵਿੱਚੋਂ ਘੋੜਾ ਤੱਕ ਨਹੀਂ ਲੰਘਿਆ ਤੇ ਯਾਦ ਰੱਖੋ ਅਸੀਂ ਉਸ ਗੁਰੂ ਦੇ ਸਿੱਖ ਹੋ ਕੇ ਇਹਨਾਂ ਚੀਜ਼ਾਂ ਨੂੰ ਇਹ ਗੰਦੀਆਂ ਚੀਜ਼ਾਂ ਨੂੰ ਅਸੀਂ ਅੰਦਰ ਨਘਾ ਰਹੇ ਹਾਂ। ਜਾਨਵਰਾਂ ਨੂੰ ਵੀ ਸਮਝ ਹੈ ਪਰ ਮਨੁੱਖ ਨੂੰ ਸਮਝ ਨਹੀਂ ਹੈ ਖੈਰ ਗੁਰੇਜ ਕਰੀਏ ਮੁੜੀਏ ਇਹਨਾਂ ਚੀਜ਼ਾਂ ਤੋਂ ਆਪਾਂ ਗੁਰੂ ਸਾਹਿਬਾਨ ਦੇ ਪਰਿਵਾਰਾਂ ਦੇ ਨਾਲ ਸੰਬੰਧਿਤ ਹਾਂ ਪਿਆਰਿਓ ਸਤਿਗੁਰ ਸੱਚੇ ਪਾਤਸ਼ਾਹ ਦੇ ਪਰਿਵਾਰ ਦਾ ਆਪਾਂ ਹਿੱਸਾ ਹਾਂ ਤੇ ਪਿਆਰਿਓ ਆਪਾਂ ਗੁਰੂ ਸਾਹਿਬਾਨ ਦੇ ਜੀਵਨ ਦੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਏ ਹੋਏ ਪੂਰਨਿਆਂ ਦੀ ਤੇ ਘੱਟੋ

ਕਿ ਗੁਰਦੁਆਰਾ ਅੜੀਸਰ ਸਾਹਿਬ ਪਹੁੰਚੇ ਤੇ ਹਰ ਇੱਕ ਸ਼ਰਧਾਲੂ ਇੱਥੇ ਆਉਂਦਾ ਤੇ ਬਠਿੰਡੇ ਤੋਂ ਹੋਰ ਅਲੱਗ ਅਲੱਗ ਨੇੜੇ ਨੇੜੇ ਸ਼ਹਿਰਾਂ ਤੋਂ ਇੱਥੇ ਲੋਕ ਆਉਂਦੇ ਨੇ ਇਸ ਅਸਥਾਨ ਤੇ ਸ਼ਰਧਾਲੂਆਂ ਵਜੋਂ ਰੋਜ਼ਾਨਾ 100 ਤੋਂ ਵੱਧ ਜਹਾਜ ਚੜਾਏ ਜਾਂਦੇ ਨੇ ਇੱਥੇ ਅਰਦਾਸ ਕਰਨ ਵਾਲੇ ਹਰ ਵਿਅਕਤੀ ਨੂੰ ਵਿਦੇਸ਼ ਦਾ ਵੀਜਾ ਮਿਲ ਜਾਂਦਾ ਹੈ। ਸਾਧ ਸੰਗਤ ਇਹ ਮੰਨਿਆ ਜਾਂਦਾ ਗੁਰਦੁਆਰਾ ਸਾਹਿਬ ਤੋਂ ਜੋ ਅਰਦਾਸ ਹੁੰਦੀ ਹੈ ਹਰ ਇੱਕ ਦੀ ਅਰਦਾਸ ਸੰਪੂਰਨ ਹੁੰਦੀ ਹੈ ਪਿਆਰਿਓ ਸਤਿਗੁਰੂ ਹਰ ਇੱਕ ਤੇ ਕਿਰਪਾ ਕਰਦੇ ਨੇ ਇਹ ਸੀ ਗੁਰਦੁਆਰਾ ਅੜੀਸਰ ਸਾਹਿਬ ਦਾ ਇਤਿਹਾਸ ਜੋ ਆਪਾਂ ਸਾਂਝਾ ਕੀਤਾ ਸੰਗਤ ਦੀ ਪੂਰਨ ਪ੍ਰੋਪਰ ਜਿਸ ਤਰ੍ਹਾਂ ਹੁਕਮ ਸੀ ਉਹਨੂੰ ਆਪਾਂ ਵਜਾਇਆ ਹੈ ਸਤਿਗੁਰੂ ਜੀ ਕਿਰਪਾ ਕਰਨ ਸੋ ਬੇਨਤੀਆਂ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

Check Also

25 November 2024 ਖਾਸ ਤੌਰ ‘ਤੇ ਸਾਵਧਾਨ ਰਹੋ, ਕਿਸ ਰਾਸ਼ੀ ਲਈ ਰਹੇਗਾ ਖਾਸ ਦਿਨ, ਜਾਣੋ ਰੋਜ਼ਾਨਾ ਰਾਸ਼ੀਫਲ-ਇਲਾਜ।

ਮੇਖ ਰਾਸ਼ੀ : ਮੇਖ ਲੋਕਾਂ ਨੂੰ ਅੱਜ ਆਪਣੇ ਚੰਗੇ ਕੰਮ ਲਈ ਸਨਮਾਨ ਮਿਲ ਸਕਦਾ ਹੈ। …

Leave a Reply

Your email address will not be published. Required fields are marked *