ਵੀਡੀਓ ਥੱਲੇ ਜਾ ਕੇ ਦੇਖੋ, ਪੰਜਾਬ ਗੁਰੂਆਂ ਤੇ ਪੈਗੰ ਬਰਾਂ ਦੀ ਧਰਤੀ ਹੈ। ਇਸੇ ਤਰ੍ਹਾਂ ਇਨ੍ਹਾਂ ਗੁਰੂਆਂ ਤੇ ਪੈਗੰਬਰਾਂ ਦੇ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਅਤੇ ਉਨ੍ਹਾਂ ਦੀਆਂ ਸੁੱਖ ਸਹੂਲਤਾਂ ਲਈ ਬਹੁਤ ਸਾਰੇ ਧਾਰਮਿਕ ਅਸਥਾਨ ਬਖ਼ਸ਼ੇ ਗਏ ਹਨ। ਜਿੱਥੇ ਲੋਕ ਅੱਜ ਤੱਕ ਸ਼ਰਧਾ ਨਾਲ ਜਾਂਦੇ ਹਨ ਅਤੇ ਉਨ੍ਹਾਂ ਦੀਆਂ ਅੱਜ ਵੀ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਇਸੇ ਤਰ੍ਹਾਂ ਅਨੰਦਪੁਰ ਸਾਹਿਬ ਦੇ ਨਜ਼ਦੀਕ ਪਿੰਡ ਵਿਚ ਪਵਿੱਤਰ ਅਸਥਾਨ ਹੈ ਜਿਥੇ ਜੇਕਰ ਕੋਈ ਸ਼ਰਧਾ ਭਾਵਨਾ ਨਾਲ ਜਾਂਦਾ ਹੈ ਤਾਂ ਉਸ ਦੇ ਦੁੱ ਖ ਦੂਰ ਹੁੰਦੇ ਹਨ ਅਤੇ ਉਸ ਦੀ ਹਰ ਮੁ ਰਾ ਦ ਪੂਰੀ ਹੁੰਦੀ ਹੈ।
ਇਹ ਅਸਥਾਨ ਇਤਿਹਾਸਿਕ ਹੈ ਅਤੇ ਇਸ ਵਿੱਚ ਅੱਜ ਵੀ ਇਤਿਹਾਸਿਕ ਅਤੇ ਪੁਰਾਤਨ ਵਸਤੂਆਂ ਮਿਲਦੀਆਂ ਹਨ। ਦਰਾਅਸਲ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਤਾਰੀ ਵਿੱਚ ਇੱਕ ਇਤਿਹਾਸਿਕ ਦਰੱਖ਼ਤ ਹੈ। ਜਿਸ ਦਾ ਨਾਮ ਕਲਪ ਬ੍ਰਿੱਛ ਹੈ। ਇਹ ਦਰੱਖਤ ਸਦਿਆ ਪੁਰਾਣਾ ਭਾਵ ਸਾਢੇ ਚਾਰ ਸੌ ਪੁਰਾਣਾ ਹੈ। ਇਹ ਦਰਖ਼ਤ ਗੁਰਦੁਆਰਾ ਸਾਹਿਬ ਵਿੱਚ ਸੁਸ਼ੋਭਿਤ ਹੈ ਜੋ ਗੁਰਦੁਆਰਾ ਭਾਈ ਦਇਆ ਸਿੰਘ ਦਾ ਦੱਸਿਆ ਜਾਂਦਾ ਹੈ। ਇਸ ਦਰਖ਼ਤ ਦੀ ਬਹੁਤ ਜ਼ਿਆਦਾ ਮਾਨਤਾ ਹੈ। ਬਹੁਤ ਸਾਰੇ ਲੋਕਾਂ ਦਾ ਅਜਿਹਾ ਮੰਨਣਾ ਹੈ ਕਿ
ਜੇਕਰ ਕੋਈ ਵਿਅਕਤੀ ਇਸ ਦਰਖ ਤ ਨੂੰ ਸ਼ਰਧਾ ਭਾਵਨਾ ਨਾਲ ਛੂ ਹ ਕੇ ਜਾਂਦਾ ਹੈ ਉਸ ਦੇ ਚ ਮ ੜੀ ਦੇ ਰੋ ਗ ਦੂ ਰ ਹੋ ਜਾਂਦੇ ਹਨ। ਇਸ ਤੋਂ ਇਲਾਵਾ ਜਿਹੜੇ ਬੱਚੇ ਜਾਂ ਵਿਅਕਤੀ ਬੋਲ ਨਹੀਂ ਸਕਦੇ ਭਾਵ ਗੁੰਗੇ ਹੁੰਦੇ ਹਨ ਉਹ ਬੋਲਣ ਲੱਗ ਜਾਂਦੇ ਹਨ। ਇਸ ਲਈ ਇਸ ਅਸਥਾਨ ਪ੍ਰਤੀ ਅਤੇ ਇਸ ਦਰਖ਼ਤ ਪ੍ਰਤੀ ਲੋਕਾਂ ਦੀ ਬਹੁਤ ਜ਼ਿਆਦਾ ਸ਼ਰਧਾ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਕਿਹਾ ਜਾ ਸਕਦਾ ਹੈ ਕਿ ਕਲਪ ਬ੍ਰਿੱਛ ਵਰਗੇ ਦਰੱਖ਼ਤ ਆਮ ਤੌਰ ਤੇ ਅੱਜ ਦੇ ਸਮੇਂ ਵਿੱਚ ਬਹੁਤ ਘੱ ਟ ਪਾਏ ਜਾਂਦੇ ਹਨ।
ਇਸ ਤੋ ਇਲਾਵਾ ਇਸ ਦਰਖਤ ਦੀ ਪੂਰੇ ਵਿਸ਼ਵ ਵਿਚ ਜੇਕਰ ਗਿਣਤੀ ਦੀ ਗੱਲ ਕੀਤੀ ਜਾਵੇ ਤਾਂ ਇਹ ਸਿਰਫ ਤਿੰਨ ਅਸਥਾਨਾ ਤੇ ਪਾਏ ਜਾਂਦੇ ਹਨ ਇਕ ਆਯੋਧਿਆ ਵਿਚ, ਦੂਜਾ ਇਸ ਅਸਥਾਨ ਤੇ ਅਤੇ ਮੱਕੇ ਪਾਇਆ ਜਾਦਾ ਹੈ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖ਼ਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।