ਵੀਡੀਓ ਥੱਲੇ ਜਾ ਕੇ ਦੇਖੋ, ਪੇ ੜ ਪੌ ਦੇ ਮਨੁੱਖ ਲਈ ਬਹੁਤ ਜ਼ਿਆਦਾ ਜ਼ਰੂਰੀ ਹੁੰਦੇ ਹਨ ਪ ਰੰ ਤੂ ਕੁਝ ਅਜਿਹੇ ਪੇ ੜ ਪੌ ਦੇ ਜਾਂ ਜ ੜੀ ਬੂ ਟੀ ਆਂ ਵੀ ਹਨ ਜੋ ਦ ਵਾ ਈ ਆ ਦੇ ਤੌ ਰ ਤੇ ਵਰਤੀਆਂ ਜਾਦੀਆਂ ਹਨ। ਇਨ੍ਹਾਂ ਦੀ ਵਰਤੋਂ ਕਰਨ ਨਾਲ ਕਈ ਸਾਰੀਆਂ ਬੀ ਮਾ ਰੀ ਆਂ ਤੋਂ ਆਸਾਨੀ ਨਾਲ ਰਾ ਹ ਤ ਮਿਲ ਸਕਦੀ ਹੈ ਇਸੇ ਤਰ੍ਹਾਂ ਪ ਟੋ ਲ ਨਾਂ ਦਾ ਇਹ ਪੌ ਦਾ ਹੈ ਜਿਸ ਦੀ ਵਰਤੋਂ ਕਰਨ ਨਾਲ ਬਹੁਤ ਲਾ ਭ ਮਿਲਦੇ ਹਨ।
ਇਸ ਪੌ ਦੇ ਦੀਆਂ ਦੋ ਪ੍ਰ ਜਾ ਤੀ ਆਂ ਹੁੰਦੀਆਂ ਹਨ। ਬਹੁਤ ਸਾਰੇ ਲੋ ਕ ਇਸ ਦੀ ਸ ਬ ਜ਼ੀ ਵੀ ਬਣਾਉਂਦੇ ਹਨ।ਇਹ ਪੌ ਦਾ ਵੇ ਲ ਦੀ ਤਰ੍ਹਾਂ ਹੁੰਦਾ ਹੈ ਇਸ ਉੱਤੇ ਚਿੱ ਟੇ ਰੰ ਗ ਦੇ ਫੁੱ ਲ ਉਗਦੇ ਹਨ ਜੋ ਬਾਅਦ ਵਿੱਚ ਫ ਲ ਦਾ ਰੂ ਪ ਧਾ ਰ ਨ ਕਰਦੇ ਹਨ। ਸਭ ਤੋਂ ਪਹਿਲਾਂ ਪ ਰ ਹ ਰ ਦੇ ਕੁਝ ਫ ੜ ਲੈ ਲਵੋ।
ਇਹ ਗੱਲ ਦਾ ਧਿਆਨ ਰੱਖਣਾ ਹੈ ਕਿ ਇਨ੍ਹਾਂ ਨੂੰ ਜ਼ਿਆਦਾ ਪੱ ਕੇ ਹੋਏ ਨਹੀਂ ਲੈਣਾ ਸ ਗੋਂ ਕੱ ਚੇ ਹੀ ਲੈਣਾ ਹੈ। ਇਸ ਤੋਂ ਬਾਅਦ ਹੁਣ ਇਨ੍ਹਾਂ ਨੂੰ ਬਰੀਕ ਕੱ ਟ ਲਓ। ਹੁਣ ਇਨ੍ਹਾਂ ਨੂੰ ਧੁੱ ਪਾਂ ਦੇ ਵਿਚ ਸੁ ਕਾ ਲਵੋ। ਇਸ ਤੋਂ ਬਾਅਦ ਜਦੋਂ ਇਹ ਬਿਲਕੁੱਲ ਸੁੱ ਕ ਜਾਣ ਉਸ ਸਮੇਂ ਨੂੰ ਕੁੱ ਟ ਲਵੋ ਅਤੇ ਇੱਕ ਪਾ ਊ ਡ ਰ ਦੇ ਰੂਪ ਵਿਚ ਤਿਆਰ ਕਰ ਲਵੋ।
ਹੁਣ ਇਸ ਪਾ ਊ ਡ ਰ ਨੂੰ ਇੱਕ ਬਰਤਨ ਵਿੱਚ ਪਾ ਲਵੋ। ਇਸ ਤੋਂ ਬਾਅਦ ਰੋਜ਼ਾਨਾ ਤਕਰੀਬਨ ਸਵੇਰੇ ਤਿੰਨ ਗ੍ਰਾਮ ਇਸ ਦੀ ਵਰਤੋਂ ਕਰੋ ਅਤੇ ਸ਼ਾਮ ਨੂੰ ਤਿੰਨ ਗ੍ਰਾਮ ਇਸ ਦੀ ਵਰਤੋਂ ਕਰੋ। ਲਗਾਤਾਰ ਰੋਜ਼ਾਨਾ ਇਸ ਦੀ ਵਰਤੋਂ ਕਰਦੇ ਰਹਿਣ ਨਾਲ ਸ਼ੂ ਗ ਰ ਰੋ ਗ ਤੋਂ ਰਾਹਤ ਮਿਲਦੀ ਹੈ।
ਇਸ ਤੋਂ ਇਲਾਵਾ ਇਸ ਦੀ ਵਰਤੋਂ ਕਰਦੇ ਰਹਿਣ ਨਾਲ ਕ ਬ ਜ਼ ਰੋ ਗ ਤੋਂ ਵੀ ਰਾਹਤ ਮਿਲਦੀ ਹੈ ਅਤੇ ਪੇ ਟ ਸੰ ਬੰ ਧੀ ਹੋਰ ਦਿੱਕਤਾਂ ਤੋਂ ਛੁਟਕਾਰਾ ਮਿਲਦਾ ਹੈ। ਇਸ ਤੋਂ ਇਲਾਵਾ ਇਸ ਪੌ ਦੇ ਦੇ ਪੱ ਤਿ ਆਂ ਨੂੰ ਲੈ ਲਵੋ ਅਤੇ ਉਨ੍ਹਾਂ ਨੂੰ ਪੀ ਸ ਕੇ ਵਰਤੋ ਕਿਉਂਕਿ ਇਨ੍ਹਾਂ ਦੀ ਵਰਤੋਂ ਕਰਨ ਨਾਲ ਦਾ ਗ਼ ਜਾਂ ਖ਼ਾ ਸ ਸ ਬੰ ਧੀ ਦਿੱਕਤਾਂ ਦੂ ਰ ਹੁੰਦੀਆਂ ਹਨ।ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆਂ ਨੂੰ ਬਨਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ