ਇਕ ਪਾਸੇ ਅੱਜ ਕੱਲ੍ਹ ਦੇ ਸਮੇਂ ਵਿੱਚ ਮਨੁੱਖ ਨੂੰ ਕਈ ਤਰ੍ਹਾਂ ਦੇ ਰੋਗ ਲੱਗ ਰਹੇ ਹਨ, ਜਿਨ੍ਹਾਂ ਰੋਗਾਂ ਦਾ ਇਲਾਜ ਕਰਵਾਉਣ ਦੇ ਲਈ ਲੋਕ ਕਈ ਤਰ੍ਹਾਂ ਦੀਆਂ ਦਵਾਈਆਂ ਦਾ ਸੇਵਨ ਕਰਦੇ ਹਨ । ਕਈ ਵਾਰ ਇਹਨਾ ਦਵਾਈਆਂ ਦਾ ਸੇਵਨ ਸਰੀਰ ਤੇ ਏਨਾ ਜ਼ਿਆਦਾ ਮਾੜਾ ਪ੍ਰਭਾਵ ਪਾਉਂਦਾ ਹੈ ਕਿ ਇਹ ਸਰੀਰ ਹੋਰ ਵੀ ਕਈ ਤਰ੍ਹਾਂ ਦੀਆਂ ਦਿੱਕਤਾਂ ਤੋਂ ਪ੍ਰੇਸ਼ਾਨ ਹੋਣਾ ਸ਼ੁਰੂ ਹੋ ਜਾਂਦਾ ਹੈ ।
ਪਰ ਦੂਜੇ ਪਾਸੇ ਜੇਕਰ ਅਸੀਂ ਆਪਣੇ ਘਰ ਦੀ ਰਸੋਈ ਘਰ ਦੇ ਵਿੱਚ ਪਈਆਂ ਛੋਟੀਆਂ ਛੋਟੀਆਂ ਚੀਜ਼ਾਂ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦੇਈਏ ਤਾਂ ਅਸੀਂ ਬਹੁਤ ਸਾਰੇ ਰੋਗਾਂ ਤੋਂ ਛੁਟਕਾਰਾ ਪਾ ਸਕਦੇ ਹਾਂ । ਇਸ ਦੇ ਚੱਲਦੇ ਅੱਜ ਅਸੀਂ ਤੁਹਾਨੂੰ ਘਿਉ ਅਤੇ ਮਿਰਚ ਦੇ ਕੁਝ ਫ਼ਾਇਦਿਆਂ ਬਾਰੇ ਦੱਸਾਂਗੇ, ਜਿਨ੍ਹਾਂ ਦੇ ਉਪਯੋਗ ਨਾਲ ਤੁਸੀਂ ਸਰੀਰ ਦੇ ਬਹੁਤ ਸਾਰੇ ਰੋਗਾਂ ਤੋਂ ਰਾਹਤ ਪਾ ਸਕਦੇ ਹੋ ।
ਜੋੜਾਂ ਦੀਆਂ ਦਰਦਾਂ ਤੋ ਰਾਹਤ ਦੇ ਲਈ ਮਿਰਚ ਅਤੇ ਘਿਓ ਸੇਵਨ ਸਭ ਤੋਂ ਵੱਧ ਫਾਇਦੇਮੰਦ ਮੰਨਿਆ ਜਾਂਦਾ ਹੈ । ਕਿਉਂਕਿ ਕਾਲੀ ਮਿਰਚ ਦੇ ਵਿਚ ਅਜਿਹੇ ਬਹੁਤ ਸਾਰੇ ਪੋਸ਼ਕ ਤੱਤ ਮੌਜੂਦ ਹਨ ਜੋ ਜੋੜਾਂ ਦੀਆਂ ਦਰਦਾਂ ਨੂੰ ਦੂਰ ਕਰਨ ਲਈ ਜ਼ਰੂਰੀ ਮੰਨੇ ਜਾਂਦੇ ਹਨ ।
ਦੂਜਾ ਜਿਨ੍ਹਾਂ ਲੋਕਾਂ ਨੂੰ ਲਕਵਾ ਮਾਰ ਗਿਆ ਹੈ, ਲਕਵੇ ਦੀ ਵਜ੍ਹਾ ਦੇ ਨਾਲ ਉਨ੍ਹਾਂ ਦਾ ਇੱਕ ਹਿਸਾ ਜਿਵੇਂ ਹੱਥ ਪੈਰ ਨਹੀਂ ਚੱਲਦੇ ਉਹ ਲੋਕ ਵੀ ਇੱਕ ਚੱਮਚ ਕਾਲੀ ਮਿਰਚ ਪਾਊਡਰ ਤੇ ਤਿੰਨ ਚਮਚ ਦੇਸੀ ਘਿਓ ਆਪਸ ਵਿੱਚ ਮਿਲਾ ਕੇ ਸਰੀਰ ਦੇ ਉਸ ਹਿੱਸੇ ਤੇ ਲਗਾ ਕੇ ਮਾਲਿਸ਼ ਕਰੋ ਜੋ ਕੰਮ ਨਹੀਂ ਕਰਦਾ ਹੈ ਤਾਂ ਸਰੀਰ ਦਾ ਉਹ ਹਿੱਸਾ ਕੁਝ ਹੀ ਦਿਨਾਂ ਦੇ ਵਿੱਚ ਚੱਲਣਾ ਸ਼ੁਰੂ ਹੋ ਜਾਵੇਗਾ ।
ਦਿਮਾਗ ਤੇਜ਼ ਕਰਨ ਦੇ ਲਈ ਤੇ ਯਾਦਦਾਸ਼ਤ ਵਧਾਉਣ ਦੇ ਲਈ ਵੀ ਘਿਓ ਅਤੇ ਕਾਲੀ ਮਿਰਚ ਦਾ ਸੇਵਨ ਕਰਨਾ ਸਭ ਤੋਂ ਫਾਇਦੇਮੰਦ ਮੰਨਿਆ ਜਾਂਦਾ ਹੈ । ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੂੰ ਟੈਂਸ਼ਨ , ਡਿਪ੍ਰੈਸ਼ਨ ਤੇ ਨੀਂਦ ਨਹੀਂ ਆਉਂਦੀ ਉਹ ਲੋਕ ਗਾਂ ਦਾ ਘਿਓ ਲੈ ਕੇ ਪੀਸੀ ਕਾਲੀ ਮਿਰਚ ਮਿਲਾ ਕੇ ਇਸ ਦਾ ਸੇਵਨ ਕਰਨਾ ਸ਼ੁਰੂ ਕਰ ਦੇਣ ।
ਉਨ੍ਹਾਂ ਲੋਕਾਂ ਦੀਆਂ ਇਹ ਦਿੱਕਤਾਂ ਵੀ ਹੱਲ ਹੋ ਜਾਣਗੀਆਂ । ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੂੰ ਠੰਢ ਦੇ ਮੌਸਮ ਵਿਚ ਖਾਂਸੀ ਜ਼ੁਕਾਮ ਦੀ ਦਿੱਕਤ ਰਹਿੰਦੀ ਹੈ , ਉਹ ਲੋਕ ਜੇਕਰ ਦੇਸੀ ਘਿਉ , ਕਾਲੀ ਮਿਰਚ ਦੀ ਇੱਕ ਚੁਟਕੀ ਤੇ ਸ਼ਹਿਦ ਮਿਲਾ ਕੇ ਖਾਣ ਤੇ ਇਸ ਦੇ ਨਾਲ ਉਨ੍ਹਾਂ ਨੂੰ ਕਾਫੀ ਫਾਇਦੇ ਮਿਲਣਗੇ ।
ਉਪਰੋਕਤ ਲਿਖੀ ਜਾਣਕਾਰੀ ਸਬੰਧੀ ਹੋਰ ਜਾਣਕਾਰੀ ਲਈ ਨੀਚੇ ਵੀਡਿਓ ਦਿੱਤੀ ਗਈ ਹੈ। ਜਿਸ ਤੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ। ਨਾਲ ਹੀ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਵੀ