ਬਹੁਤ ਵਾਰੀ ਬੱਚਿਆ ਜਾਂ ਨੌਜਵਾਨਾ ਦੇ ਕੰਮ ਕਰਦੇ ਸਮੇ ਸੱਟਾਂ ਲੱਗ ਜਾਦੀਆ ਹਨ। ਕਈ ਵਾਰੀ ਇਹ ਸੱਟਾਂ ਗੁਝਲਦਾਰ ਅਤੇ ਡੂੰਘੀਆ ਹੁੰਦੀਆ ਹਨ ਜਿਨ੍ਹਾਂ ਦਾ ਇਲਾਜ ਹੋਣਾ ਮੁਸਕਿਲ ਹੁੰਦਾ ਹੈ। ਇਨ੍ਹਾਂ ਸੱਟਾਂ ਕਾਰਨ ਕਈ ਵਾਰੀ ਵੱਡੀਆ ਦਿੱਕਤਾ ਦਾ ਸਾਹਮਣਾ ਕਰਨਾ ਪੈਦਾ ਹੈ। ਸੱਟਾਂ ਦੇ ਕਾਰਨ ਦਰਦ ਵੀ ਹੁੰਦਾ ਰਹਿੰਦਾ ਹੈ। ਦਰਦ ਕਾਰਨ ਕਈ ਦੀਆ ਦਿਕਤਾ ਸਾਹਮਣੇ ਆਉਦੀਆ ਹਨ। ਬਹੁਤ ਸਾਰੇ ਲੋਕ ਇਨ੍ਹਾਂ ਦਰਦਾ ਤੋ ਛੁਟਕਾਰਾ ਪਾਉਣ ਲਈ ਅਤੇ ਸੱਟ ਨੂੰ ਆਸਾਨੀ ਨਾਲ ਠੀਕ ਕਰਨ ਲਈ ਦਵਾਇਆ ਦੀ ਵਰਤੋ ਕਰਦੇ ਹਨ।
ਪਰ ਦਵਾਇਆ ਦੀ ਵਰਤੋ ਕਰਨ ਨਾਲ ਦਿਕਤਾ ਵੱਧ ਜਾਦੀਆ ਹਨ। ਇਸ ਲਈ ਘਰੇਲੂ ਨੁਸਖਿਆ ਦੀ ਵਰਤੋ ਕਰਨੀ ਚਾਹੀਦੀ ਹੈ।ਘਰੇਲੂ ਨੁਸਖਾ ਤਿਆਰ ਕਰਨ ਲਈ ਫਟਕੜੀ, ਰੇਵੇ ਦੀ ਚੀਰਨੀ, ਆਮਾ ਹਲਦੀ, ਲੋਟਸ ਅਤੇ ਸਰੋਂ ਦਾ ਤੇਲ ਚਾਹੀਦਾ ਹੈ। ਜਦੋ ਰੇਵੇ ਦੀ ਚੀਰਨੀ ਖ੍ਰੀਦਣੀ ਹੋਵੇ ਤਾ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਇਸ ਵਿਚ ਕੀੜਾ ਨਾ ਲੱਗਿਆ ਹੋਵੇ। ਹੁਣ ਲੋਟਸ ਨੂੰ ਕੁੱਟ ਲਵੋ ਇਨ੍ਹਾਂ ਦਾ ਇਕ ਪਾਊਡਰ ਤਿਆਰ ਕਰ ਲਵੋ। ਹੁਣ ਨੁਸਖਾ ਤਿਆਰ ਕਰਨ ਲਈ ਸਰੋ ਦੇ ਤੇਲ ਵਿਚ ਦੱਸ ਗ੍ਰਾਮ ਫਟਕੜੀ, ਦੱਸ ਗ੍ਰਾਮ ਰੇਵੇ ਦੀ ਚੀਰਨੀ, ਦੱਸ ਗ੍ਰਾਮ ਆਮਾ ਹਲਦੀ ਅਤੇ ਦੱਸ ਲੋਟਸ ਲੈ ਲਵੋ।
ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾ ਲਵੋ। ਹੁਣ ਇਨ੍ਹਾਂ ਨੂੰ ਇਕ ਕਟੋਰੇ ਵਿੱਚ ਪਾ ਕੇ ਗਰਮ ਕਰੋ। ਹੁਣ ਇਸ ਨੂੰ ਗਰਮ ਜਾਂ ਕੋਸੇ ਪੇਸਟ ਨੂੰ ਕੱਪੜੇ ਤੋ ਰੱਖ ਲਵੋ। ਇਕ ਗੱਲ ਦਾ ਧਿਆਨ ਰੱਖਣਾ ਹੈ ਕਿ ਕੱਪੜੇ ਉਪਰ ਰੂੰ ਰੱਖ ਲਵੋ। ਇਸ ਨਾਲ ਸੱਟ ਉਤੇ ਪੇਸਟ ਲਗਾਉਣ ਲਈ ਮਦਦ ਮਿਲੇਗੀ ਹੁਣ ਇਸ ਘਰੇਲੂ ਨੁਸਖੇ ਨੂੰ ਸੱਟ ਉਤੇ ਬੰਨ੍ਹ ਲਵੋ। ਕੁਝ ਸਮਾਂ ਬੰਨ੍ਹਣ ਤੋ ਬਾਅਦ ਹੁਣ ਸੱਟ ਨੂੰ ਖੁੱਲਾ ਰੱਖੋ। ਥੌੜੀ ਦੇਰ ਬਾਅਦ ਫਿਰ ਇਸ ਪੇਸਟ ਦੀ ਵਰਤੋ ਕਰੋ।
ਲਗਾਤਾਰ ਇਸ ਨੁਸਖੇ ਦੀ ਵਰਤੋ ਕਰਨ ਨਾਲ ਪੁਰਾਣੀ ਤੋ ਪੁਰਾਣੀ ਸੱਟ ਦਾ ਇਲਾਜ ਕੀਤਾ ਜਾ ਸਕਦਾ ਹੈ। ਇਸ ਤੋ ਇਲਾਵਾ ਦਰਦ ਤੋ ਰਾਹਤ ਮਿਲਦਾ ਹੈ। ਹੋਰ ਜਾਣਕਾਰੀ ਲਈ ਇਸ ਵਿਡੀੳ ਨੂੰ ਜਰੂਰ ਦੇਖੋ। ਇਸ ਤੋ ਇਲਾਵਾ ਵਿਡਿਓ ਦੇ ਰਾਹੀ ਘਰੇਲੂ ਨੁਸਖਿਆ ਨੂੰ ਬਣਾਉਣ ਵਾਲੀਆ ਵਿਧੀਆ ਦੀ ਜਾਣਕਾਰੀ ਦਿੱਤੀ ਗਈ ਹੈ।