ਸਾਧ ਸੰਗਤ ਜੀ ਗੁਰਦੁਆਰਾ ਸਾਹਿਬ ਜਾਣ ਸਮੇਂ ਜੇਕਰ ਤੁਸੀਂ ਇਹਨਾਂ ਦਸ ਗੱਲਾਂ ਦਾ ਧਿਆਨ ਰੱਖ ਲੈਂਦੇ ਹੋ ਤਾਂ ਵੇਖ ਲੈਣਾ ਕਿ ਪਰਮਾਤਮਾ ਤੁਹਾਡੀ ਝੋਲੀ ਦੇ ਵਿੱਚ ਕਿਵੇਂ ਖੁਸ਼ੀਆਂ ਪਾ ਦੇਣਗੇ ਤੁਹਾਡੇ ਘਰ ਵਿੱਚ ਕਿਵੇਂ ਬਰਕਤਾਂ ਆ ਜਾਣਗੀਆਂ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਤੇ ਤੁਹਾਡੇ ਪਰਿਵਾਰ ਦੇ ਸਿਰ ਤੇ ਬਣ ਜਾਵੇ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸੰਗਤ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਦੁਆਰਾ ਸਾਹਿਬ ਜਾ ਕੇ ਨਮਸਤਕ ਹਰ ਰੋਜ਼ ਹੁੰਦੀ ਹੈ
ਪਰ ਫਿਰ ਵੀ ਕਈ ਵਾਰ ਸਾਡੇ ਕੋਲੋਂ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ ਜਾਣੇ ਅਣਜਾਣੇ ਵਿੱਚ ਕਈ ਭੁੱਲਾਂ ਹੋ ਜਾਂਦੀਆਂ ਹਨ ਜਿਨਾਂ ਦਾ ਸਾਨੂੰ ਕਈ ਵਾਰ ਪਤਾ ਹੀ ਨਹੀਂ ਲੱਗਦਾ ਗੁਰਦੁਆਰਾ ਸਾਹਿਬ ਜਾਣ ਤੋਂ ਪਹਿਲਾਂ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਭਾਵੇਂ ਕਿ ਸਾਨੂੰ ਪਤਾ ਹੈ ਪਰ ਫਿਰ ਵੀ ਸਾਡੇ ਕੋਲ ਕਈ ਵਾਰ ਅੱਧੀ ਤੇ ਅਧੂਰੀ ਹੀ ਜਾਣਕਾਰੀ ਹੁੰਦੀ ਹੈ ਕਿਉਂਕਿ ਸੰਤ ਮਹਾਂਪੁਰਖ ਜਿਹੜੇ ਹੁੰਦੇ ਹਨ ਉਹ ਸਾਨੂੰ ਸਿੱਧੇ ਰਾਹੇ ਪਾਉਂਦੇ ਹਨ ਗੁਰੂ ਦੀ ਸੇਵਾ ਵਿੱਚ ਕਿਵੇਂ ਲੱਗ ਜਾਣਾ ਚਾਹੀਦਾ ਹੈ ਤਾਂ ਆਓ ਜੀ ਸਾਧ ਸੰਗਤ ਜੀ ਧੰਨ ਧੰਨ ਬਾਬਾ ਨੰਦ ਸਿੰਘ ਜੀ ਦੇ ਬਚਨਾਂ ਰਾਹੀਂ ਜਾਣੀਏ ਕਿ ਗੁਰਦੁਆਰਾ ਸਾਹਿਬ ਜਾਣ ਤੋਂ ਪਹਿਲਾਂ ਕਿਹੜੀਆਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਸਭ ਤੋਂ ਪਹਿਲੀ ਮੇਰੀ ਗੱਲ ਜਿਹੜੀ ਤੁਹਾਨੂੰ ਦੱਸਣ ਵਾਲੇ ਹਾਂ ਜੀ ਕਿ ਬਾਬਾ ਨੰਦ ਸਿੰਘ ਜੀ ਬਚਨ ਕਰਦੇ ਸੀ ਕਿ ਜਦੋਂ ਵੀ
ਸਿੱਖ ਨੇ ਗੁਰੂ ਕੋਲ ਜਾਣਾ ਹੋਵੇ ਕਦੇ ਵੀ ਖਾਲੀ ਹੱਥ ਨਹੀਂ ਜਾਣਾ ਚਾਹੀਦਾ ਭਾਵੇਂ ਦੋ ਦਮੜੇ ਹੀ ਲੈ ਕੇ ਜਾਓ ਕਿਉਂਕਿ ਪਰਮਾਤਮਾ ਜੀ ਇਹ ਨਹੀਂ ਕਿ ਸਾਡੇ ਕੋਲੋਂ ਕੁਝ ਮੰਗਦੇ ਹਨ ਇੱਥੇ ਕਈਆਂ ਦਾ ਸਵਾਲ ਹੋਵੇਗਾ ਜੀ ਕਿ ਆਪਾਂ ਗੁਰੂ ਨੂੰ ਕੁਝ ਦੇ ਨਹੀਂ ਸਕਦੇ ਖਾਲੀ ਹੱਥ ਜਾਣ ਦਾ ਅਰਥ ਕੀ ਹੈ ਤਾਂ ਸਾਧ ਸੰਗਤ ਜੀ ਆਪਾਂ ਤਾਂ ਗੁਰੂ ਤੇ ਸਭ ਕੁਝ ਲੈਣ ਜਾਂਦੇ ਹਾਂ ਦਾਤਾਂ ਦੇਣ ਵਾਲਾ ਤਾਂ ਪਰਮਾਤਮਾ ਹੈ ਆਪਾਂ ਉਸਨੂੰ ਕੀ ਦੇ ਸਕਦੇ ਹਾਂ ਇਹ ਇੱਕ ਪਿਆਰ ਦੀ ਨਿਸ਼ਾਨੀ ਹੁੰਦੀ ਹੈ ਖਾਲੀ ਹੱਥ ਬਿਲਕੁਲ ਵੀ ਗੁਰਦੁਆਰਾ ਸਾਹਿਬ ਨਹੀਂ ਜਾਣਾ ਚਾਹੀਦਾ ਜਦੋਂ ਵੀ ਆਪਾਂ ਕਦੇ ਕਿਸੇ ਰਿਸ਼ਤੇਦਾਰ ਦੇ ਕੋਲ ਜਾਂਦੇ ਹਾਂ ਉਹਨਾਂ ਦੇ ਘਰ ਵਿੱਚ ਮਿਲਣ ਲਈ ਜਾਂਦੇ ਹਾਂ ਤਾਂ ਆਪਾਂ ਮਠਿਆਈ ਜਾਂ ਫਲ ਜਾਂ ਕਈ ਹੋਰ ਵਸਤੂਆਂ ਲੈ ਕੇ ਜਾਂਦੇ ਹਾਂ ਇਸ ਦੇ ਨਾਲ ਇਹਦਾ ਅਰਥ ਇਹ ਨਹੀਂ ਹੁੰਦਾ ਕਿ ਉਹਨਾਂ ਕੋਲ ਵੀ ਕੁਝ ਨਹੀਂ ਹੁੰਦਾ ਉਹਨਾਂ ਦੇ ਘਰ ਵਿੱਚ ਭਾਵੇਂ ਸਭ ਕੁਝ ਹੋਵੇ ਭਾਵੇਂ ਫਲਾਂ ਦੇ ਬਾਗ ਹੋਣ ਭਾਵੇਂ ਉਹ ਬਾਗ ਦੇ ਹੀ ਮਾਲਕ ਹੋਣਗੇ ਉਹਨਾਂ ਕੋਲ ਪੈਸਾ ਵੀ ਬੜਾ ਹੋਵੇਗਾ ਪਰ ਇਸ ਚੀਜ਼ ਦਾ ਅਰਥ
ਪ੍ਰੇਮ ਪਿਆਰ ਤੇ ਸਨੇਹ ਹੁੰਦਾ ਹੈ ਤਾਂ ਬਾਬਾ ਨੰਦ ਸਿੰਘ ਜੀ ਦੇ ਬਚਨ ਸਨ ਕਿ ਭਾਈ ਜਦੋਂ ਵੀ ਗੁਰੂ ਕੋਲ ਜਾਣਾ ਹੈ ਭਾਵੇਂ ਦੋ ਦਮੜੇ ਹੀ ਲੈ ਜਾਓ ਕਦੇ ਵੀ ਖਾਲੀ ਹੱਥ ਨਹੀਂ ਜਾਣਾ ਚਾਹੀਦਾ ਕਈ ਵਾਰ ਅਸੀਂ ਕੀ ਕਰਦੇ ਹਾਂ ਕਿ ਘਰ ਦੇ ਵਿੱਚ ਹੁੰਦਿਆਂ ਹੋਇਆਂ ਵੀ ਅਸੀਂ ਗੁਰਦੁਆਰਾ ਸਾਹਿਬ ਖਾਲੀ ਹੱਥ ਹੀ ਚਲੇ ਜਾਂਦੇ ਹਾਂ ਵੈਸੇ ਤਾਂ ਸਿੱਖਾਂ ਨੂੰ ਦਸਵਾਂ ਹਿੱਸਾ ਆਪਣੇ ਕਮਾਈ ਦਾ ਗੁਰੂ ਦੇ ਲੇਖੇ ਲਾਉਣਾ ਚਾਹੀਦਾ ਹੈ ਦਸਵੰਧ ਕੱਢਣਾ ਚਾਹੀਦਾ ਹੈ ਇਹ ਦਸਵੇਂ ਹਿੱਸੇ ਦਾ ਪਾਤਸ਼ਾਹ ਜੀ ਵੀ ਬਚਨ ਕਰਦੇ ਸਨ ਤਾਂ ਸਾਨੂੰ ਮਹਾਂਪੁਰਖਾਂ ਦਾ ਸਭ ਤੋਂ ਪਹਿਲਾਂ ਇਹ ਬਚਨ ਮੰਨਣਾ ਚਾਹੀਦਾ ਹੈ ਜਦੋਂ ਵੀ ਗੁਰਦੁਆਰਾ ਸਾਹਿਬ ਜਾਓ ਖਾਲੀ ਹੱਥ ਨਾ ਜਾਓ ਤੇ ਦੂਜੀ ਗੱਲ ਜਿਹਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਕਿ ਕਈ ਵਾਰ ਇਤਿਹਾਸਿਕ ਸਥਾਨਾਂ ਤੇ ਆਮ ਤੌਰ ਤੇ ਵੇਖਿਆ ਜਾਂਦਾ ਹੈ ਕਿ ਉਥੇ ਸੰਗਤ ਤਾਂ ਹੁੰਦੀ ਹੈ ਪਰ ਸਾਨੂੰ ਕਾਹਲ ਪੈ ਜਾਂਦੀ ਹੈ
ਕਿ ਜਲਦੀ ਜਲਦੀ ਮੱਥਾ ਟੇਕੀਏ ਸੰਸਾਰ ਦੇ ਮਾਮਲੇ ਵਿੱਚ ਪੈ ਜਾਈਏ ਤੇ ਕਾਲੇ ਕਾਲੇ ਕਰਦੇ ਅਸੀਂ ਦਸਵੇਂ ਪਾਤਸ਼ਾਹ ਜੀ ਦਾ ਬਚਨ ਵੀ ਨਹੀਂ ਸੁਣਦੇ ਕਿਉਂਕਿ ਕਾਹਲੀ ਕਾਹਲੀ ਚਾਣਾ ਗੁਰੂ ਘਰ ਤਾਂ ਸ਼ੈਤਾਨਾ ਦਾ ਕੰਮ ਹੁੰਦਾ ਹੈ ਕਾਹਲੀ ਵਿੱਚ ਕੀਤੇ ਹੋਏ ਕੰਮ ਹਰ ਵਾਰ ਹੀ ਸਾਡੇ ਵਿਅਰਥ ਹੀ ਹੋ ਜਾਂਦੇ ਹਨ ਕਈ ਵਾਰ ਕਾਲੇ ਕਾਲੇ ਵਿੱਚ ਸਾਡਾ ਵੱਡਾ ਕੋਈ ਨੁਕਸਾਨ ਹੋ ਜਾਂਦਾ ਹੈ ਇਸ ਕਰਕੇ ਗੁਰਦੁਆਰਾ ਸਾਹਿਬ ਜਦੋਂ ਵੀ ਜਾਣਾ ਹੋਵੇ ਬਹੁਤ ਹੀ ਸਹਿਜ ਨਾਲ ਜਾਣਾ ਚਾਹੀਦਾ ਹੈ ਕਈ ਵਾਰ ਆਪਾਂ ਕਹਿੰਦੇ ਹਾਂ ਕਿ ਸਾਨੂੰ ਕਾਹਲੀ ਹੈ ਅਸੀਂ ਜਾ ਕੇ ਫਲਾਣਾ ਕੰਮ ਕਰਨਾ ਹੈ ਹੋਰ ਕੋਈ ਕੰਮ ਕਰਨਾ ਹੈ ਭਾਈ ਜਦੋਂ ਵੀ ਤੁਸੀਂ ਗੁਰਦੁਆਰਾ ਸਾਹਿਬ
ਸਾਧ ਸੰਗਤ ਜੀ ਇਸ ਲਈ ਜਦੋਂ ਵੀ ਤੁਸੀਂ ਗੁਰੂ ਘਰੇ ਜਾਓ ਉਦੋਂ ਸੁਰਤ ਧਿਆਨ ਸਭ ਕੁਝ ਗੁਰੂ ਦੇ ਨਾਲ ਜੁੜਿਆ ਹੋਣਾ ਚਾਹੀਦਾ ਹੈ ਤੁਹਾਡਾ ਤੇ ਬਾਬਾ ਨੰਦ ਸਿੰਘ ਜੀ ਇੱਕ ਬਚਨ ਵੀ ਕਰਦੇ ਸਨ ਕਿ ਸਿੱਖ ਕੀ ਅਤੇ ਆਰਾਮ ਕੀ ਭਿਖਾਰੀ ਕੀਤੇ ਮਾਣ ਕੀ ਵੇਖੋ ਜੀ ਕਈ ਵਾਰ ਅਸੀਂ ਗੁਰੂ ਨੂੰ ਕੁਝ ਦੇਣ ਸਮੇਂ ਮਾਣ ਕਰ ਲੈਂਦੇ ਹਾਂ ਕੋਈ ਦਸਵੰਧ ਭੇਟ ਕਰਦੇ ਹਾਂ ਤਾਂ ਆਪਣਾ ਨਾਮ ਜਰੂਰ ਲਿਖਵਾਉਂਦੇ ਹਾਂ ਸਾਡਾ ਨਾਮ ਹੋਵੇ ਚਾਰ ਬੰਦਿਆਂ ਦੇ ਵਿੱਚ ਬੋਲਿਆ ਜਾਵੇ ਰਿਸ਼ਤੇਦਾਰਾਂ ਨੂੰ ਪਤਾ ਲੱਗ ਜਾਵੇ ਕਿ ਅਸੀਂ ਦਾਨ ਕੀਤਾ ਸੀ। ਬਾਬਾ ਨੰਦ ਸਿੰਘ ਜੀ ਕਿਹਾ ਕਰਦੇ ਸੀ ਦੇਖੋ ਭਿਖਾਰੀ ਕੀਤੇ ਮਾਣ ਕੀ ਭਾਈ ਭਿਖਾਰੀ ਨੂੰ ਕਾਹਦਾ ਮਨ ਹਮ ਭਿਖਕ ਭੇਖਾਰੀ ਤੇਰੇ ਤੂ ਨਿਜ ਪਤਿ ਹੈ ਦਾਤਾ ਅਸੀਂ ਤਾਂ ਗੁਰੂ ਕੋਲ ਮੰਗਦੇ ਹਂ ਉਹਦੇ ਅਸੀਂ ਤਾਂ ਉਹਦੇ ਭਿਖਾਰੀ ਉਹ ਸਾਨੂੰ ਦਾਤਾ ਦੇਣ ਵਾਲਾ ਹੈ ਅਸੀਂ ਕਿੱਧਰ ਨੂੰ ਤੁਰੇ ਜਾ ਰਹੇ ਹਾਂ
ਇਸ ਕਰਕੇ ਮੰਗਣ ਦੇ ਵਿੱਚ ਦਿਸੇ ਜੁਦਾਈ ਦੇਣ ਦੇ ਵਿੱਚ ਹਉ ਕਸੇ ਲੈਣ ਦੇਣ ਜਦੋਂ ਮੁੱਕ ਜਾਂਦੇ ਹਨ ਤਾਂ ਪਿੱਛੇ ਵਸਣ ਵਾਸਤੇ ਕੁਝ ਵੀ ਨਹੀਂ ਰਹਿ ਜਾਂਦਾ ਭਾਵ ਕਿ ਜਦੋਂ ਵੀ ਹਉਮੈ ਆ ਜਾਂਦੀ ਹੈ ਫਿਰ ਉਥੇ ਸਿੱਖੀ ਹੋ ਹੀ ਨਹੀਂ ਸਕਦੀ ਤਨ ਵੀ ਤੇਰਾ ਮਨ ਵੀ ਤੇਰਾ ਮੈਂ ਵੀ ਤੇਰਾ ਤੇਰਾ ਦਿੱਤਾ ਖਾਂਦਾ ਹਾਂ ਤੇਰਾ ਦਿੱਤਾ ਹੀ ਪਹਿਣਦਾ ਹਾਂ ਜੋ ਤੂੰ ਕਰਾਵੈ ਉਹੀ ਕਰਦਾ ਹਾਂ ਗੁਰੂ ਨਾਨਕ ਮੈਂ ਤੇਰਾ ਹਾਂ ਮੈਨੂੰ ਆਪਣਾ ਬਣਾ ਲੈ ਇਹ ਅਰਦਾਸ ਜਿਹੜਾ ਵੀ ਗੁਰੂ ਘਰ ਜਾ ਕੇ ਸਿੰਘ ਕਰਦਾ ਹੈ ਪਰਮਾਤਮਾ ਉਸਦੇ ਨਾਲ ਫਿਰ ਅੰਗ ਸੰਗ ਸਹਾਈ ਹੋ ਜਾਂਦੇ ਹਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਜਾ ਕੇ ਅਰਦਾਸ ਹਮੇਸ਼ਾ ਕਰਨੀ ਹੈ ਕਿ ਪਰਮਾਤਮਾ ਜੀ ਮੇਰੇ ਬਾਂਹ ਸਿਰਫ ਤੁਸੀਂ ਹੀ ਫੜਨੀ ਹੈ ਗੁਰੂ ਨਾਨਕ ਸਾਹਿਬ ਜੀ ਫਿਰ ਉਸਦੀ ਬਾਂਹ ਫੜ ਲੈਂਦੇ ਹਨ ਤੇ ਉਹਨੂੰ ਫਿਰ ਕਦੇ ਵੀ ਪਿੱਛੇ ਨਹੀਂ ਰਹਿਣ ਦਿੰਦੇ ਸਾਰੇ ਹੀ ਜਹਾਨ ਦੀਆਂ ਖੁਸ਼ੀਆਂ ਉਸਦੀ ਝੋਲੀ ਵਿੱਚ ਪੈ ਜਾਂਦੀਆਂ ਹਨ ਮਹਾਰਾਜ ਮੇਰੀ ਚੰਗੀ ਸੂਰਤ ਨਹੀਂ ਮੇਰੀ ਚੰਗੀ ਸੀਰਤ ਨਹੀਂ ਮੈਂ ਤਾਂ ਤੁਹਾਡੇ ਘਰ ਦਾ ਕਿੱਲੇ ਕੜਨ ਵਾਲਾ ਹਾਂ ਉਹ ਪਰਮਾਤਮਾ ਦੇ ਅੱਗੇ ਆਪਣੇ ਆਪ ਨੂੰ ਬਿਲਕੁਲ ਹੀ ਸਮਰਪਿਤ ਕਰ ਦੇਣਾ ਚਾਹੀਦਾ ਹੈ ਕਿ ਪਰਮਾਤਮਾ ਜੀ ਸੁਖ ਦੇਣੇ ਹਨ ਦੇ ਦਿਓ ਦੁੱਖ ਦੇਣੇ ਹਨ
ਦੇ ਦਿਓ ਸਾਧ ਸੰਗਤ ਜੀ ਕੋਈ ਵੀ ਬਚਨ ਮੈਂ ਆਪਣੇ ਕੋਲੋਂ ਨਹੀਂ ਕਹਿ ਰਹੀ ਉਹਨਾਂ ਦੀ ਜਨਮ ਸਾਖੀ ਵਿੱਚ ਪੜ੍ਨਾ ਹੈ ਬੜੇ ਹੀ ਪਿਆਰੇ ਬਚਨ ਹਨ ਕਿ ਜਿਸ ਤਰ੍ਹਾਂ ਵੀ ਤੁਹਾਡੇ ਬਣਦੇ ਕੰਮ ਹਨ ਉਹ ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਬਣਦੇ ਹਨ ਤਾਂ ਫਿਰ ਬਾਬਾ ਨੰਦ ਸਿੰਘ ਜੀ ਆਖਦੇ ਹਨ ਕਿ ਜਿਹੜੇ ਵੀ ਤੁਹਾਡੇ ਕਿਧਰੇ ਕਾਰਜ ਨਹੀਂ ਸਵਾਰੇ ਹੁੰਦੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਤੱਖ ਗੁਰੂ ਹਾਜ਼ਰ ਨਾਜ਼ਰ ਜਾਣ ਕੇ ਗੁਰੂ ਨਾਨਕ ਪਾਤਸ਼ਾਹ ਜੀ ਜਾਣ ਕੇ ਜੇਕਰ ਸੇਵਾ ਕਰੋਗੇ ਤਾਂ ਵੇਖ ਲੈਣਾ ਤੁਹਾਡੇ ਅਟਕੇ ਹੋਏ ਕੰਮ ਵੀ ਕਿਵੇਂ ਸਫਲਤਾ ਪੂਰਵਕ ਪੂਰੇ ਹੋ ਜਾਣਗੇ ਗੁਰੂ ਘਰ ਜਾਣਾ ਹੈ ਤਾਂ ਸਾਨੂੰ ਪੂਰੇ ਹੀ ਸਮਰਪਿਤ ਹੋ ਕੇ ਜਾਣਾ ਚਾਹੀਦਾ ਹੈ ਕਦੇ ਵੀ ਅੱਧੇ ਅਧੂਰੇ ਮਨ ਦੇ ਨਾਲ ਨਹੀਂ ਜਾਣਾ ਚਾਹੀਦਾ ਤੇ ਕਦੇ ਵੀ ਮਨ ਦੇ ਵਿੱਚ ਸ਼ੰਕਾ ਰੱਖ ਕੇ ਗੁਰਦੁਆਰਾ ਸਾਹਿਬ ਨਹੀਂ ਜਾਣਾ ਚਾਹੀਦਾ ਕਿ ਜੇਕਰ ਮੈਂ ਅਰਦਾਸ ਕਰਾਂਗਾ ਪਤਾ ਨਹੀਂ ਪਰਮਾਤਮਾ ਦੇ ਘਰ ਵਿੱਚ ਕਬੂਲ ਹੋਵੇ ਜਾਂ ਨਹੀਂ ਹੋਵੇਗੀ ਹਮੇਸ਼ਾ ਹੀ ਮਨ ਵਿੱਚ ਇਹ ਇੱਛਾ ਰੱਖ ਕੇ ਜਾਇਆ ਕਰੋ ਕਿ
ਮੈਂ ਜਿਹੜੀ ਵੀ ਅਰਦਾਸ ਕਰਨ ਵਾਲਾ ਹਾਂ ਜਾਂ ਕਰਨ ਵਾਲੇ ਹਾਂ ਪਰਮਾਤਮਾ ਜੀ ਉਸਨੂੰ ਜਰੂਰ ਕਬੂਲ ਕਰ ਲੈਣਗੇ ਕਿ ਭਾਈ ਤੂੰ ਚਿੰਤਾ ਨਾ ਕਰਿਆ ਕਰ ਤੂੰ ਬਸ ਗੁਰਬਾਣੀ ਦਾ ਪਾਠ ਕਰਿਆ ਕਰ ਪਰਮਾਤਮਾ ਦੇ ਇਹੀ ਸੰਦੇਸ਼ ਹਨ ਇਕ ਵਾਰ ਇਕ ਕੀਰਤਨੀ ਜਥਾ ਸੀ ਉਸ ਕਿਰਤ ਨੇ ਜਥੇ ਦਾ ਜਿਹੜਾ ਹੈਡ ਸੀ ਉਹ ਵਿਅਕਤੀ ਬਹੁਤ ਹੀ ਚਿੰਤਾ ਕਰਦਾ ਹੁੰਦਾ ਸੀ ਮਹਾਂਪੁਰਖਾਂ ਨੇ ਕਹਿਣਾ ਕਿ ਭਾਈ ਤੂੰ ਚਿੰਤਾ ਨਾ ਕਰਿਆ ਕਰ ਤੂੰ ਬਸ ਕੀਰਤਨ ਕਰਿਆ ਕਰ ਤੇ ਕਿਰਤਨ ਜਦੋਂ ਤੂੰ ਕਰੇਗਾ ਆਪੇ ਤੇਰੀ ਗਰੀਬੀ ਦੂਰ ਹੋ ਜਾਵੇਗੀ ਫਿਰ ਉਸਨੂੰ ਲੱਗਾ ਕਿ ਕੁਝ ਸਾਲ ਉਸਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਕੀਰਤਨ ਕੀਤਾ। ਸੰਗਤਾਂ ਨੇ ਉਹਦੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਭਰ ਦਿੱਤੀਆਂ ਕਿਉਂਕਿ ਸੰਗਤ ਦੀ ਕੀਤੀ ਹੋਈ ਅਰਦਾਸ ਕਦੇ ਵੀ ਬਿਰਥਾ ਨਹੀਂ ਜਾਂਦੀ ਸਭ ਕੁਝ ਠੀਕ ਠਾਕ ਹੋ ਗਿਆ ਤਾਂ ਬਾਬਾ ਨੰਦ ਸਿੰਘ ਜੀ ਦੇ ਬਚਨ ਬਹੁਤ ਹੀ ਸੱਚੇ ਸਨ ਕਿ ਜਿਹੜੇ ਵੀ ਇੱਕ ਮਨ ਇੱਕ ਚਿੱਤ ਹੋ ਕੇ ਚਾਹੇ ਉਹ ਕੀਰਤਨ ਕਰਦੇ ਹਨ ਜੋ ਗੁਰਬਾਣੀ
ਨਹੀਂ ਜਾਂਦੀ ਸਭ ਕੁਝ ਠੀਕ ਠਾਕ ਹੋ ਗਿਆ ਤਾਂ ਬਾਬਾ ਨੰਦ ਸਿੰਘ ਜੀ ਦੇ ਬਚਨ ਬਹੁਤ ਹੀ ਸੱਚੇ ਸਨ। ਕਿ ਜਿਹੜੇ ਵੀ ਇੱਕ ਮਨ ਇੱਕ ਚਿੱਤ ਹੋ ਕੇ ਚਾਹੇ ਉਹ ਕਿਰਤਨ ਕਰਦੇ ਹਨ ਜੋ ਗੁਰਬਾਣੀ ਹੀ ਪੜ੍ਹਦੇ ਹਨ ਗੁਰਦੁਆਰਾ ਸਾਹਿਬ ਆਉਂਦੇ ਹਨ ਤੇ ਚਾਹੇ ਉਹ ਗੁਰਦੁਆਰਾ ਸਾਹਿਬ ਆ ਕੇ ਸੇਵਾ ਹੀ ਕਰਦੇ ਹਨ ਤਾਂ ਉਹਨਾਂ ਦਾ ਪੜਹਿਆ ਹੋਇਆ ਪਾਠ ਗੁਰੂ ਘਰ ਦੇ ਵਿੱਚ ਕਿਵੇਂ ਪ੍ਰਵਾਨ ਹੋ ਜਾਵੇਗਾ। ਸੋ ਸਾਧ ਸੰਗਤ ਜੀ ਜਦੋਂ ਵੀ ਗੁਰਦੁਆਰਾ ਸਾਹਿਬ ਤੁਸੀਂ ਜਾਣ ਬਾਰੇ ਸੋਚਦੇ ਹੋ ਅੰਮ੍ਰਿਤ ਵੇਲੇ ਉੱਠ ਕੇ ਬਿਸਤਰ ਤੇ ਪੈਡਦਿਆਂ ਪੈਂਦਿਆਂ ਹੀ ਤੁਸੀਂ ਪਰਮਾਤਮਾ ਦਾ ਸ਼ੁਕਰਾਨਾ ਕਰਿਆ ਕਰੋ ਕਿ ਪਰਮਾਤਮਾ ਜੀ ਤੁਸੀਂ ਸਾਨੂੰ ਸੋਹਣਾ ਸਰੀਰ ਬਖਸ਼ਿਆ ਹੈ ਤੰਦਰੁਸਤ ਸਰੀਰ ਬਖਸ਼ਿਆ ਹੈ ਤੇ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਿਆ ਹੈ ਤੁਹਾਡਾ ਕੋਟਾਨ ਕੋਟ ਸ਼ੁਕਰਾਨਾ
ਉਸ ਤੋਂ ਬਾਅਦ ਤੁਸੀਂ ਹਰ ਰੋਜ਼ ਹੀ ਇਸ਼ਨਾਨ ਕਰਨਾ ਹੈ ਇਸਨਾਨ ਕਰਕੇ ਫਿਰ ਤੁਸੀਂ ਜੇਕਰ ਤੁਹਾਡੇ ਕੋਲ ਸਮਾਂ ਹੋਵੇ ਤਾਂ ਪੰਜ ਬਾਣੀਆਂ ਦਾ ਪਾਠ ਕਰ ਲਿਆ ਕਰੋ ਫਿਰ ਤੁਸੀਂ ਨਿਤਨੇਮੀ ਪਰਮਾਤਮਾ ਦੇ ਘਰ ਦੇ ਪੱਕੇ ਹੋ ਜਾਓਗੇ ਘਰ ਦੇ ਵਿੱਚ ਹੀ ਨਿਤਨੇਮ ਜੇਕਰ ਤੁਸੀਂ ਕਰੋਗੇ ਤਾਂ ਤੁਹਾਡਾ ਘਰ ਖੁਸ਼ੀਆਂ ਤੇ ਬਰਕਤਾਂ ਦੇ ਨਾਲ ਭਰ ਜਾਵੇਗਾ। ਉਸ ਤੋਂ ਬਾਅਦ ਤੁਸੀਂ ਆਪਣੇ ਦਿਮਾਗ ਵਿੱਚ ਇਹ ਗੱਲ ਬਿਠਾ ਲਓ ਕਿ ਮੈਂ ਗੁਰੂ ਘਰ ਵੀਰੋ ਜਾਨਾ ਹੀ ਜਾਣਾ ਹੈ ਫਿਰ ਤੁਸੀਂ ਗੁਰੂ ਘਰ ਜਾਓ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਨਮਸਤਕ ਹੋਣ ਤੋਂ ਪਹਿਲਾਂ ਗੁਰੂ ਘਰ ਦੇ ਬਾਹਰ ਜਿਹੜੀ ਚਰਨ ਪਹੁਲ ਬਣੀ ਹੁੰਦੀ ਹੈ ਉਸ ਵਿੱਚ ਹਮੇਸ਼ਾ ਹੀ ਪੈਰ ਧੋ ਕੇ ਹੀ ਗੁਰੂ ਘਰ ਦੇ ਅੰਦਰ ਪ੍ਰਵੇਸ਼ ਕਰਨਾ ਚਾਹੀਦਾ ਹੈ ਜੀ ਕਈ ਵਾਰ ਕੀ ਹੁੰਦਾ ਹੈ ਕਿ ਅਸੀਂ ਗੁਰੂ ਘਰ ਜਾਂਦੇ ਸਮੇਂ ਚਰਨ ਪਾਹੁਲ ਦੇ ਵਿੱਚੋਂ ਪੈਰ ਨਹੀਂ ਧੋਂਦੇ ਤਾਂ ਇਹ ਬਹੁਤ ਵੱਡੀ ਗਲਤੀ ਸਾਡੇ ਕੋਲੋਂ ਹੋ ਜਾਂਦੀ ਹੈ ਜੀ
ਇਸ ਲਈ ਇਸ ਗੱਲ ਦਾ ਖਾਸ ਧਿਆਨ ਰੱਖਣਾ ਹੈ ਜੀ ਉਸ ਤੋਂ ਬਾਅਦ ਜਦੋਂ ਤੁਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਚਲੇ ਜਾਂਦੇ ਹੋ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਸਾਂ ਗੁਰੂਆਂ ਦੀ ਜੋਤ ਸਮਝ ਕੇ ਮੱਥਾ ਟੇਕਣਾ ਹੈ ਜਿਨਾਂ ਮਸਤਕ ਹੋਣਾ ਹੈ ਤੇ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਹੀ ਡੋਰਾਂ ਪਰਮਾਤਮਾ ਤੇ ਛੱਡ ਦੇਣੀਆਂ ਹਨ ਜੇਕਰ ਕੋਈ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫ ਹੈ ਤਾਂ ਪਰਮਾਤਮਾ ਨੂੰ ਹੀ ਉਸਨੂੰ ਦੂਰ ਕਰਨ ਦੇ ਲਈ ਆਖਣਾ ਹੈ ਕਦੇ ਵੀ ਕਿਸੇ ਬੰਦੇ ਦੇ ਅੱਗੇ ਹੱਥ ਨਹੀਂ ਅੱਡਣੇ ਆਪਣੀਆਂ ਖੁਸ਼ੀਆਂ ਦੇ ਲਈ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਨਮਸਤਕ ਹੋ ਜਾਣਾ ਹੈ ਫਿਰ ਜਿਹੜੀ ਵੀ ਉਥੇ ਸਾਧ ਸੰਗਤ ਬੈਠੀ ਹੁੰਦੀ ਹੈ ਉਹ ਬਹੁਤ ਹੀ ਤੁਹਾਡੇ ਵਾਂਗ ਕਰਮਾਂ ਵਾਲੀ ਹੁੰਦੀ ਹੈ ਉਹਨਾਂ ਨੂੰ ਵੀ ਤੁਸੀਂ ਆਪਣੇ ਮਨ ਦੇ ਵਿੱਚ ਸਿਰ ਝੁਕਾ ਕੇ ਫਤਿਹ ਦੀ ਸਾਂਝ ਪਾਉਣੀ ਹੈ ਉਸ ਤੋਂ ਬਾਅਦ ਤੁਸੀਂ ਹਰ ਰੋਜ਼ ਹੀ ਗੁਰੂ ਘਰ ਦੇ ਵਿੱਚ ਜਦੋਂ ਵੀ ਜਾਂਦੇ ਹੋ ਤਾਂ ਪਰਿਕਰਮਾ ਕਰਨੀਆਂ ਬਹੁਤ ਹੀ ਜਰੂਰੀ ਹਨ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦੇ ਇਹ ਬਚਨ ਹਨ
ਕਿ ਗੁਰਦੁਆਰਾ ਸਾਹਿਬ ਜਾ ਕੇ ਜੇਕਰ ਪਰਿਕਰਮਾ ਨਹੀਂ ਕਰਦੇ ਤਾਂ ਸਾਡਾ ਗੁਰੂ ਘਰ ਜਾਣਾ ਵੀ ਵਿਅਰਥ ਹੈ ਇਸ ਲਈ ਪਰਿਕਰਮਾ ਕਰਦੇ ਸਮੇਂ ਤੁਸੀਂ ਆਪਣੇ ਮਨ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਦਾ ਜਾਪ ਹੀ ਕਰਦੇ ਜਾਣਾ ਹੈ ਪਰਿਕਰਮਾ ਕਰਨ ਤੋਂ ਬਾਅਦ ਬਹੁਤ ਹੀ ਅਦਬ ਤੇ ਸਤਿਕਾਰ ਦੇ ਨਾਲ ਤੁਸੀਂ ਗੁਰੂ ਦੀ ਹਜੂਰੀ ਵਿੱਚ ਬੈਠ ਜਾਣਾ ਹੈ ਉੱਥੇ ਜਿਹੜਾ ਵੀ ਕੋਈ ਪਾਠ ਜਾਂ ਕੀਰਤਨ ਹੋ ਰਿਹਾ ਹੋਵੇ ਜਾਂ ਕੋਈ ਕਥਾ ਪਾਠੀ ਸਿੰਘ ਸੁਣਾ ਰਹੇ ਹੋਣ ਤਾਂ ਉਸਨੂੰ ਬੜੇ ਹੀ ਧਿਆਨ ਦੇ ਨਾਲ ਸਰਵਣ ਕਰਨਾ ਹੈ ਗੁਰੂ ਜੀ ਦੇ ਉਪਦੇਸ਼ਾਂ ਨੂੰ ਮੰਨਣਾ ਹੈ ਗੁਰੂ ਦੇ ਉਪਦੇਸ਼ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਨਾ ਹੈ ਕਿ ਜੋ ਵੀ ਪਾਤਸ਼ਾਹ ਜੀ ਨੇ ਅੱਜ ਮੈਨੂੰ ਹੁਕਮ ਬਖਸ਼ਿਆ ਹੈ ਉਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਜੇਕਰ ਤੁਸੀਂ ਲਾਗੂ ਕਰ ਲੈਂਦੇ ਹੋ ਤਾਂ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੋ ਜਾਵੇਗੀ ਉਸ ਤੋਂ ਬਾਅਦ
ਜਦੋਂ ਤੁਸੀਂ ਆਪਣੇ ਘਰ ਵਿੱਚ ਆਉਣਾ ਹੋਵੇ ਤਾਂ ਤੁਸੀਂ ਪਹਿਲਾਂ ਉਥੋਂ ਗੁਰਬਾਣੀ ਦਾ ਪਾਠ ਜਦੋਂ ਵੀ ਸੁਣ ਕੇ ਆਓ ਤਾਂ ਕਦੇ ਵੀ ਰਸਤੇ ਵਿੱਚ ਚੁਗਲੀਆਂ ਵਗੈਰਾ ਸਾਨੂੰ ਨਹੀਂ ਕਰਨੀਆਂ ਚਾਹੀਦੀਆਂ ਕਦੇ ਵੀ ਸਾਨੂੰ ਗੁਰੂ ਘਰੋਂ ਆਉਂਦੇ ਸਮੇਂ ਕਿਸੇ ਦੇ ਨਾਲ ਗੱਲਾਂ ਬਾਤਾਂ ਵਿੱਚ ਨਹੀਂ ਪੈ ਜਾਣਾ ਚਾਹੀਦਾ ਉਥੋਂ ਗੁਰੂ ਦੀਆਂ ਅਸੀਂ ਦਾਤਾਂ ਲੈ ਕੇ ਆਉਂਦੇ ਹਾਂ ਪਰ ਜੇਕਰ ਅਸੀਂ ਇਹੋ ਜਿਹੇ ਮਾੜੇ ਕਰਮ ਕਰਾਂਗੇ ਤਾਂ ਸਾਡੀਆਂ ਆਉਣ ਵਾਲੀਆਂ ਦਾਤਾਂ ਸਾਡੇ ਕੋਲੋਂ ਦੂਰ ਹੋ ਜਾਣਗੀਆਂ ਸੋ ਸਾਧ ਸੰਗਤ ਜੀ ਗੁਰੂ ਘਰ ਦਾ ਮਿਲਿਆ ਹੋਇਆ ਪ੍ਰਸ਼ਾਦ ਕਦੇ ਵੀ ਸਾਨੂੰ ਸਵਾਇਆ ਜਿਹਾ ਕਹਿ ਕੇ ਨਹੀਂ ਲੈਣਾ ਚਾਹੀਦਾ ਜਿੰਨਾ ਵੀ ਗੁਰੂ ਘਰ ਤੋਂ ਸਾਨੂੰ ਮਾਣ ਮਿਲਦਾ ਹੈ
ਉਸਨੂੰ ਵਾਹਿਗੁਰੂ ਵਾਹਿਗੁਰੂ ਕਰਕੇ ਲੈ ਲੈਣਾ ਚਾਹੀਦਾ ਹੈ ਫਿਰ ਉਸ ਪ੍ਰਸ਼ਾਦ ਨੂੰ ਲਿਆ ਕੇ ਆਪਣੇ ਪਰਿਵਾਰ ਵਿੱਚ ਵੀ ਵੰਡਣਾ ਚਾਹੀਦਾ ਹੈ ਕਿਉਂਕਿ ਉਹ ਪਰਮਾਤਮਾ ਜੀ ਦੇ ਵੱਲੋਂ ਦਿੱਤਾ ਹੋਇਆ ਆਸ਼ੀਰਵਾਦ ਹੁੰਦਾ ਹੈ ਜੀ ਸੋ ਸਾਧ ਸੰਗਤ ਜੀ ਸੋ ਜੇਕਰ ਤੁਸੀਂ ਵੀ ਗੁਰਦੁਆਰਾ ਸਾਹਿਬ ਜਾਂਦੇ ਹੋ ਤਾਂ ਇਹਨਾਂ ਗੱਲਾਂ ਦਾ ਜੇਕਰ ਤੁਸੀਂ ਖਾਸ ਧਿਆਨ ਰੱਖਦੇ ਹੋ ਤਾਂ ਗੁਰੂ ਘਰ ਦੇ ਵਿੱਚ ਤੁਹਾਡੀ ਹਾਜ਼ਰੀ ਪਰਮਾਤਮਾ ਜੀ ਆਪਣੇ ਆਪ ਲਾ ਦੇਣਗੇ ਤੁਹਾਡੀ ਖੁਸ਼ੀਆਂ ਦੇ ਨਾਲ ਝੋਲੀਆਂ ਭਰ ਦੇਣਗੇ ਤੁਹਾਨੂੰ ਕਦੇ ਵੀ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹਿ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ