ਕਈ ਵਾਰੀ ਖਾ ਣਾ ਖਾ ਣ ਤੋਂ ਬਾਅਦ ਗੈ ਸ, ਤੇ ਜ਼ਾ ਬ ਵਰਗੀਆਂ ਦਿੱ ਕ ਤਾਂ ਜਾਂ ਜ ਲ ਨ ਹੁੰਦੀ ਰਹਿੰਦੀ ਹੈ ਜਿਸ ਕਾਰਨ ਕਈ ਵਾਰੀ ਸਿ ਰ ਭਾ ਰਾ ਰਹਿਣਾ ਹੈ ਜਾਂ ਸਿ ਰ ਦ ਰ ਦ ਰਹਿੰਦਾ ਹੈ। ਇਸ ਤੋਂ ਇਲਾਵਾ ਕਈ ਵਾਰੀ ਬ ਦ ਹ ਜ਼ ਮੀ ਜਾਂ ਉ ਲ ਟੀ ਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਬਹੁਤ ਸਾਰੇ ਲੋ ਕ ਇਨ੍ਹਾਂ ਦਿੱਕਤਾਂ ਤੋਂ ਰਾਹਤ ਪਾਉਣ ਲਈ ਗੈ ਸ ਵੀ ਦ ਵਾ ਈ ਲੈ ਲੈਂਦੇ ਹਨ ਪਰ ਉਨ੍ਹਾਂ ਦੀ ਇਹ ਬਿ ਮਾ ਰੀ ਪੂਰੀ ਤਰ੍ਹਾਂ ਠੀਕ ਨਹੀਂ ਹੁੰਦੀ ਜਿਸ ਕਾਰਨ ਦਿੱਕਤਾਂ ਵੱਧ ਜਾਂਦੀਆਂ ਹਨ। ਇਸ ਲਈ ਇਨ੍ਹਾਂ ਦਿੱਕਤਾਂ ਤੋਂ ਰਾਹਤ ਪਾਉਣ ਲਈ ਕੁੱਝ ਪ ਰ ਹੇ ਜ਼ ਜਾਂ ਘਰੇਲੂ ਨੁਸਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ।
ਕਈ ਵਾਰੀ ਕੁਝ ਲੋਕ ਸਮੇਂ ਦੀ ਘਾ ਟ ਹੋਣ ਕਾਰਨ ਨਾ ਸ਼ ਤਾ ਨਹੀਂ ਕਰਦੇ ਅਤੇ ਖਾਲੀ ਪੇ ਟ ਘੁੰ ਮ ਦੇ ਰਹਿੰਦੇ ਹਨ ਅਜਿਹਾ ਕਰਨਾ ਬਹੁਤ ਗ ਲ ਤ ਹੁੰਦਾ ਹੈ ਕਿਉਂਕਿ ਅਜਿਹਾ ਕਰਨ ਨਾਲ ਸ ਰੀ ਰ ਵਿਚ ਬ ਦ ਹ ਜ਼ ਮੀ, ਗੈ ਸ ਜਾਂ ਜ ਲ ਣ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸ ਲਈ ਕਦੇ ਵੀ ਜਿਆਦਾ ਦੇਰ ਖਾਲੀ ਪੇ ਟ ਨਹੀਂ ਰਹਿਣਾ ਚਾਹੀਦਾ। ਇਸ ਤੋਂ ਇਲਾਵਾ ਇਨ੍ਹਾਂ ਸਾਰੀਆਂ ਦਿੱਕਤਾਂ ਤੋਂ ਰਾਹਤ ਪਾਉਣ ਲਈ ਤ ਲੀ ਆਂ ਹੋਈਆਂ ਵ ਸ ਤੂ ਆਂ ਦੀ ਵਰਤੋਂ ਬਿਲਕੁਲ ਨਹੀਂ ਕਰਨੀ ਚਾਹੀਦੀ। ਕਿਉਂਕਿ ਤ ਲੇ ਹੋਏ ਭੋਜਨ ਨੂੰ ਹ ਜ਼ ਮ ਕਰਨ ਵਿੱਚ ਬਹੁਤ ਸਮਾਂ ਲੱਗਦਾ ਹੈ ਜਿਸ ਕਾਰਨ ਪੇ ਟ ਸ ਬੰ ਧੀ ਦਿੱ ਕ ਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ।
ਇਸ ਤੋਂ ਇਲਾਵਾ ਕਦੇ ਵੀ ਖਾਲੀ ਪੇ ਟ ਸਵੇਰੇ ਜਾਂ ਸਵੇਰੇ ਉ ਠ ਦੇ ਸਮੇਂ ਚਾਹ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਕਿਉਂਕਿ ਚਾਹ ਦੀ ਵਰਤੋਂ ਕਰਨ ਨਾਲ ਸ ਰੀ ਰ ਵਿੱਚ ਤੇ ਜ਼ਾ ਬ ਜ਼ਿਆਦਾ ਮਾ ਤ ਰਾ ਵਿੱਚ ਬਣਦਾ ਹੈ ਜਿਸ ਕਾਰਨ ਇਹ ਦਿੱਕਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਹੁਣ ਇਨ੍ਹਾਂ ਬਿ ਮਾ ਰੀ ਆਂ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਨੁਸਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ ਜਿਵੇਂ ਅੱਧਾ ਗਲਾਸ ਪਾਣੀ ਲੈ ਲਵੋ ਅਤੇ ਉਸ ਨੂੰ ਜ਼ਿਆਦਾ ਗਲਾਸ ਦੁੱਧ ਪਾ ਲਵੋ ਹੁਣ ਇਸ ਵਿਚ ਛੋਟੀਆਂ ਲੈ ਚੀ ਆਂ ਪਾ ਲਵੋ। ਹੁਣ ਇਨ੍ਹਾਂ ਨੂੰ ਥੋੜ੍ਹਾ ਜਿਹਾ ਗ ਰ ਮ ਕਰ ਲਵੋ। ਹੁਣ ਇਸ ਵਿਚ ਲੋ ੜ ਅਨੁਸਾਰ ਸ਼ੂ ਗ ਰ ਜਾਂ ਚੀਨੀ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਲਗਾਤਾਰ ਇਸ ਘਰੇਲੂ ਨੁਸਖੇ ਦੀ ਵਰਤੋਂ ਕਰਨ ਨਾਲ ਬਹੁਤ ਫ਼ਾ ਇ ਦਾ ਹੁੰਦਾ ਹੈ। ਇਸ ਤੋਂ ਇਲਾਵਾ ਮਿ ਹ ਦੇ ਦੀ ਜ ਲ ਣ ਤੋਂ ਰਾਹਤ ਪਾਉਣ ਲਈ ਐ ਸ ਡੀ ਗੋ ਨਾਂ ਦੀ ਦ ਵਾ ਈ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ