ਦੱਸ ਦਈਏ ਕਿ ‘ਗਰਮੀਆਂ ਦੇ ਮੌਸਮ, ਖ਼ਾਸਕਰ ਜੂਨ-ਜੁਲਾਈ ਦੇ ਮਹੀਨਿਆਂ ਵਿਚ ਸ਼ਾਰਟ ਸਰਕਟ ਨਾਲ ਏਅਰ ਕੰਡੀਸ਼ਨਰ (Air Conditioner) ਨੂੰ ਅੱਗ ਲੱਗਣ ਦੀ ਘ ਟ ਨਾ ਆਮ ਹੈ, ਪਰ ਕਈ ਵਾਰ ਇਸ ਕਾਰਨ ਵੱਡਾ ਨੁਕ ਸਾਨ ਹੋ ਜਾਂਦਾ ਹੈ। ਇਸ ਲਈ ਜੇ ਤੁਸੀਂ, ਖ਼ਾਸਕਰ ਰਾਤ ਵੇਲੇ ਏਸੀ ਚਲਾਉਂਦੇ ਹੋ ਤਾਂ ਕੁਝ ਚੀਜ਼ਾਂ ਦਾ ਧਿਆਨ ਰੱਖੋ। ਏਸੀ ਚਲਾਉਣ ਤੋਂ ਪਹਿਲਾਂ ਕੁਝ ਚੀਜ਼ਾਂ ਦਾ ਵਿਸ਼ੇਸ਼ ਧਿਆਨ ਰੱਖਣਾ ਜ਼ਰੂਰੀ ਹੈ –
ਜੇਕਰ ਤੁਸੀਂ ਏ.ਸੀ. ਦੀਆਂ ਤਾਰਾਂ ਬਦਲਦੇ ਹੋ, ਆਈਐਸਆਈ (ISI) ਮਾਰਕ ਦੀਆਂ ਤਾਰਾਂ ਅਤੇ ਚੰਗੀ ਕੰਪਨੀ ਦੀ ਐਮਸੀਬੀ (MCB) ਦੀ ਵਰਤੋਂ ਕਰੋ -ਬਿਜਲੀ ਦੀਆਂ ਤਾਰਾਂ ਵਿਚ ਜੋੜ ਨੂੰ ਢਿੱਲਾ ਨਾ ਛੱਡੋ, ਤੁਸੀਂ ਸਮੇਂ ਸਮੇਂ ਉਤੇ ਦੇਖਦੇ ਰਹੋ ਕਿ ਤਾਰ ਕਿਤੋਂ ਕਾਲੀ ਤਾਂ ਨਹੀਂ ਹੋ ਰਹੀ ਹੈ ਐਕਸਟੈਂਸ਼ਨ ਵਿਚ ਏਸੀ ਦਾ ਪਲੱਗ ਲਾ ਕੇ ਇਸ ਨੂੰ ਗ ਲਤੀ ਨਾਲ ਵੀ ਨਾ ਚਲਾਓ – ਵਿੰਡੋ AC ਨੂੰ ਜਿਆਦਾ ਦੇਰ ਤੱਕ ਨਾ ਚਲਾਓ, ਜੇ ਤੁਸੀਂ ਚਲਾਉਂਦੇ ਹੋ, ਤਾਂ ਨਿਗ ਰਾਨੀ ਰੱਖੋ।
ਜੇ ਤੁਹਾਡਾ AC 4-5 ਸਾਲ ਪੁਰਾਣਾ ਹੈ, ਤਾਂ ਨਿਗਰਾਨੀ ਵਧੇਰੇ ਜ਼ਰੂਰੀ ਹੈ ਕਿਉਂਕਿ ਕੁਝ ਪੁਰਾਣੇ AC ਗਰਮ ਹੋ ਜਾਂਦੇ ਹਨ| ਪਿਛਲੇ ਕੁੱਝ ਦਿਨਾਂ ਤੋਂ ਦਿੱਲੀ-ਐਨਸੀਆਰ ਸਮੇਤ ਦੇਸ਼ ਦੇ ਹੋਰ ਹਿੱਸਿਆਂ ਤੋਂ ਸ਼ਾਰਟ ਸਰ ਕਟ ਨਾਲ agg ਲੱਗਣ ਦੀਆਂ ਖ਼ਬਰਾਂ ਆ ਰਹੀਆਂ ਹਨ। ਵੀਰਵਾਰ ਨੂੰ ਨਿਸ਼ਾਂਕ ਜੈਨ, ਗਾਜ਼ੀਆਬਾਦ ਦੇ ਬ੍ਰਿਜ ਵਿਹਾਰ ਦੇ ਐਮਆਈਜੀ ਫਲੈਟ ਵਿੱਚ ਆਪਣੇ ਬੁੱਢੇ ਮਾਪਿਆਂ, ਪਤਨੀ ਅਤੇ ਬੱਚਿਆਂ ਨਾਲ ਸੌਂ ਰਹੇ ਸਨ। ਰਾਤ ਨੂੰ ਏਸੀ ਵਿਚ ਅਚਾ ਨਕ agg ਲੱਗ ਗਈ।
ਦੇਖਦਿਆਂ ਹੀ ਸਾਰੇ ਘਰ ਵਿੱਚ ਧੂੰ-ਆਂ ਫੈਲਣਾ ਸ਼ੁਰੂ ਹੋ ਗਿਆ। ਨਿਸ਼ਾਂਕ ਕਹਿੰਦਾ ਹੈ, ‘ਅਸੀਂ ਰੌਲਾ ਪਾਇਆ ਅਤੇ ਕਿਸੇ ਤਰ੍ਹਾਂ ਘਰੋਂ ਬਾਹਰ ਆ ਗਏ। ਇਹ ਹੋਣੀ ਰਾਤ ਕਰੀਬ 11 ਵਜੇ ਹੋਈ। ਹਾਲਾਂਕਿ, ਘਰ ਦਾ ਸਾਰਾ ਸਮਾਨ ਸ ੜ ਕੇ ਸੁਆਹ ਹੋ ਗਿਆ, ਪਰ ਸ਼ੁਕਰ ਹੈ ਕਿ ਕਿਸੇ ਤਰ੍ਹਾਂ jan ਬ ਚ ਗਈ।ਸਾਡੀ ਪਾਠਕਾਂ ਨੂੰ ਇਹੀ ਬੇਨਤੀ ਹੈ ਕਿ ਇਨ੍ਹਾਂ ਗੱਲਾਂ ਵੱਲ ਜਰੂਰ ਧਿਆਨ ਦਿਉ ਤੇ ਸ਼ੇਅਰ ਕਰੋ ਜੀ।