ਵੀਡੀਓ ਥੱਲੇ ਜਾ ਕੇ ਦੇਖੋ,ਰਾਤ ਵੇਲੇ ਪੜ੍ਹੀ ਗਈ ਜਪ ਜੀ ਸਾਹਿਬ ਦੀ ਇਹ ਪਾਉੜੀ ਤੁਹਾਡੀ ਜ਼ਿੰਦਗੀ ਬ-ਦ-ਲ ਦੇਵੇਗੀ,ਆਪਣੀ ਜ਼ਿੰਦਗੀ ਨੂੰ ਇਕ ਨਵੀਂ ਸੇ-ਧ ਦੇਣ ਲਈ ਅਤੇ ਚੰਗੇ ਰਸਤੇ ਤੇ ਚੱਲਣ ਲਈ, ਸਾਨੂੰ ਚੰਗੇ ਗੁਣਾਂ ਦੇ ਧਾ-ਰ-ਨੀ ਹੋਣਾ ਪਵੇਗਾ, ਅਤੇ ਗੁਰੂ ਦੇ ਦੱਸੇ ਮਾ-ਰ-ਗ ਤੇ ਚੱਲਣਾ ਪਵੇਗਾ, ਅਤੇ ਚੰਗੇ ਮਾਰਗ ਤੇ ਚੱਲਣ ਲਈ ਅਤੇ ਚੰ-ਗਿ-ਆ-ਈ-ਆਂ ਪਾਉਣ ਲਈ ਸਾਨੂੰ ਗੁ-ਰ-ਬਾ-ਣੀ ਪ੍ਰੇ-ਰ-ਨਾ ਦਿੰਦੀ ਹੈ ਅਤੇ ਗੁਰਬਾਣੀ ਨੂੰ ਸਾਨੂੰ ਪ-ੜ੍-ਹਨਾ ਬਹੁਤ ਜ਼ਰੂਰੀ ਹੈ,
ਜਿਸ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਅਸੀਂ ਆਪਣੇ ਜੀਵਨ ਨੂੰ ਕਿਵੇਂ ਬ-ਤੀ-ਤ ਕਰਨਾ ਹੈ, ਇਸ ਲਈ ਸਾਨੂੰ ਸਵੇਰ ਦੇ ਸਮੇਂ ਗੁਰਬਾਣੀ ਤਾਂ ਪੜ੍ਹ ਨਹੀਂ ਚਾਹੀਦੀ ਹੈ ਅਤੇ ਸ਼ਾਮ ਦੇ ਸਮੇਂ ਵੀ ਸਾਨੂੰ ਥੋੜ੍ਹੇ ਤੋਂ ਥੋੜ੍ਹਾ ਸਮਾਂ ਵੱਧ ਤੋਂ ਵੱਧ ਸਮਾਂ ਗੁਰਬਾਣੀ ਦੀ ਜ਼ਰੂਰ ਕੱਢਣਾ ਚਾਹੀਦਾ ਹੈ, ਅਸੀਂ ਜਪੁਜੀ ਸਾਹਿਬ ਦੀ ਪਹਿਲੀ ਪੌੜੀ ਦਾ ਸ਼ੁੱਧ ਉਚਾਰਨ ਕਰਨਾ ਸਿੱਖ ਲਈਏ ਕਦੇ ਉਸ ਨੂੰ ਸਮਝ ਸਮਝ ਕੇ ਪੜ੍ਹੀਏ, ਤਾਂ ਸਾਨੂੰ ਸਮਝ ਆਉਂਦੀ ਹੈ ਸਾਨੂੰ ਗੁਰਬਾਣੀ ਕੀ ਕਹਿ ਰਹੀ ਹੈ, ਹਰ ਰੋਜ ਇਕ ਪੌੜੀ ਦਾ ਪਾਠ ਕੀਤਾ ਜਾਵੇ ਤਾਂ ਸਾਨੂੰ 40 ਦਿਨਾਂ ਦੇ ਵਿਚ ਜਪਜੀ ਸਾਹਿਬ ਦਾ ਪੂਰਨ
ਤੌਰ ਤੇ ਸ਼ੁਧ ਉਚਾਰਨ ਕਰਨਾ ਆ ਜਾਵੇਗਾ, ਜੇਕਰ ਤੁਹਾਨੂੰ ਦੇਣ ਦੇ ਸਮੇਂ ਸਮਾਂ ਨਹੀਂ ਲੱਗਦਾ ਤਾਂ ਤੁਸੀਂ ਰਾਤ ਦੇ ਸਮੇਂ ਵੀ ਪਾਠ ਕਰ ਸਕਦੇ ਹੋ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਕੀਰਤਨ ਸੋਹਿਲੇ ਦਾ ਪਾਠ ਕਰ ਸਕਦੇ ਹੋ, ਹਰ ਰੋਜ਼ ਪਰਮਾਤਮਾ ਲਈ ਕੁਝ ਨਾ ਕੁਝ ਸਮਾਂ ਜ਼ਰੂਰ ਕੱਢਣਾ ਚਾਹੀਦਾ ਹੈ ਅਤੇ ਉਸ ਸਮੇਂ ਦੇ ਵਿਚ ਸ਼ੁੱਧ ਬਾਣੀ ਦਾ ਉਚਾਰਨ ਕਰਨਾ ਚਾਹੀਦਾ ਹੈ,ਕਈ ਵਾਰ ਆਪਾਂ ਜਲਦੀ-ਜਲਦੀ ਬਾਣੀ ਪੜ੍ਹਦੇ ਹਾਂ ਤੇ ਕਈ ਪ੍ਰਕਾਰ ਦੀਆਂ ਗ-ਲ-ਤੀ-ਆਂ ਕਰ ਦੇਣੇ ਹਨ, ਸਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸਾਨੂੰ ਇਸ ਤਰ੍ਹਾਂ ਨਹੀਂ ਕਰਨਾ
ਚਾਹੀਦਾ ਬਾਣੀ ਤਾਂ ਸੋਚ ਸਮਝ ਕੇ ਵੀਚਾਰ ਕੇ ਪ-ੜ੍ਹ-ਨੀ ਚਾਹੀਦੀ ਹੈ ਜਿਸ ਦੀ ਸਾਨੂੰ ਕੁਝ ਸਮਝ ਵੀ ਆਵੇ, ਅਤੇ ਅਸੀਂ ਉਸ ਨੂੰ ਆਪਣੀ ਜ਼ਿੰਦਗੀ ਦੇ ਵਰਤ ਕੇ ਆਪਣੀ ਜ਼ਿੰਦਗੀ ਨੂੰ ਸਿੱਧੇ ਰਸਤੇ ਤੇ ਪਾ ਸਕੀਏ, ਕਿਉਂਕਿ ਅੱਜਕੱਲ ਯੂਟੂਬ ਤੇ ਗੁਰਬਾਣੀ ਦੀਆਂ ਬਹੁਤ ਵੀਡੀਓ ਹੁੰਦੀਆਂ ਹਨ ਜਿਸ ਤਰ੍ਹਾਂ ਉਹ ਗੁਰਬਾਣੀ ਨੂੰ ਉਚਾਰਨ ਕਰਦੇ ਹਨ ਉਸੇ ਤਰ੍ਹਾਂ ਤੁਸੀਂ ਗੁਟਕਾ ਸਾਹਿਬ ਨਾਲ ਦੀ ਨਾਲ ਦੇਖਦੇ ਰਹਿਣਾ ਹੈ ਅਤੇ ਫਿਰ ਸਾਨੂੰ ਪਤਾ ਚੱਲਦਾ ਜਾਵੇਗਾ ਕਿ ਅਸੀਂ ਕਿਸ ਜਗ੍ਹਾ ਤੇ ਗ-ਲ-ਤੀ ਕਰਦੇ ਹਾਂ, ਜਦੋਂ ਤੁਹਾਡੀਆਂ ਗ-ਲ-ਤੀ-ਆਂ ਠੀਕ ਹੋ
ਗਿਆ ਤਾਂ ਫਿਰ ਤੁਸੀਂ ਹੌਲੀ-ਹੌਲੀ ਗੁਟਕਾ ਸਾਹਿਬ ਤੋਂ ਪਾਠ ਕਰਦੇ-ਕਰਦੇ ਆਪਣਾ ਪਾਠ ਕੰਠ ਕਰ ਲਉਗੇ, ਜੇਕਰ ਆਪਾਂ ਇਕ ਮਨ ਇਕ ਚਿੱਤ ਹੋ ਕੇ ਸ਼ੁੱਧ ਬਾਣੀ ਦਾ ਪਾਠ ਕਰਦੇ ਹਾਂ ਸਾਡੇ ਬਾਣੀ ਸਮਝ ਵਿੱਚ ਵੀ ਹੁੰਦੀ ਹੈ ਅਤੇ ਸਾਨੂੰ ਉਸ ਤੋਂ ਸੇਧ ਵੀ ਮਿਲਦੀ ਹੈ ਇਸ ਲਈ ਸਾਨੂੰ ਗੁਰਬਾਣੀ ਨੂੰ ਸੋਚ ਸਮਝ ਕੇ ਪੜ੍ਹਨਾ ਚਾਹੀਦਾ ਹੈ ਅਤੇ ਪਰਮਾਤਮਾ ਤੇ ਪੂਰਨ ਤੌਰ ਤੇ ਵਿ-ਸ਼-ਵਾ-ਸ ਰਖਦੇ ਅਤੇ ਉਸ ਨਾਲ ਲਿਵ ਲਾ ਕੇ ਪਾਠ ਕਰਨਾ ਚਾਹੀਦਾ ਜਦੋਂ ਇਨਸਾਨ ਬਾਣੀ ਪੜ੍ਹਦਾ ਹੈ ਤਾਂ ਉਸ ਨੂੰ ਖਿਆਲ ਧੰ-ਦੇ ਛੱ-ਡ ਦੇਣੇ ਚਾਹੀਦੇ ਹਨ
ਫਿਰ ਪ੍ਰਮਾਤਮਾ ਵੱਲ ਧਿ-ਆ-ਨ ਹੋਣਾ ਚਾਹੀਦਾ ਹੈ ਇਸ ਲਈ ਸਾਨੂੰ ਪੂਰੇ ਦੇਣ ਦੇ ਵਿਚੋਂ ਆਪਣੇ ਪਰਮਾਤਮਾ ਲਈ ਕੁਝ ਨਾ ਕੁਝ ਸਮਾਂ ਜ਼ਰੂਰ ਕੱਢਣਾ ਚਾਹੀਦਾ ਹੈ ਕਿਉਂਕਿ ਉਸ ਦੀ ਜ਼ਿੰਦਗੀ ਜੀਅ ਰਹੇ ਹਾਂ ਇਸ ਲਈ ਤੁਸੀਂ ਇਨ੍ਹਾਂ ਗੱਲਾਂ ਦਾ ਧਿ-ਆ-ਨ ਰੱਖਣਾ ਹੈ ਅਤੇ ਜਪੁਜੀ ਸਾਹਿਬ ਦੀ ਪਹਿਲੀ ਪ-ਉ-ੜੀ ਤੋਂ ਪਾਠ ਸ਼ੁਰੂ ਕਰ ਦਿਓ ਜਿੰਨਾ ਤੁਸੀਂ ਪਹਿਲੇ ਦਿਨ ਕਰ ਸਕਦੇ ਹੋ ਉਨ੍ਹਾਂ ਕਰੋ ਅਤੇ ਉਸ ਤੋਂ ਬਾਅਦ ਅਗਲੇ ਦਿਨ ਕਰੋ ਇਸੇ ਤਰ੍ਹਾਂ ਤੁਸੀਂ ਹੋਰ ਅੰਮ੍ਰਿਤ ਵੇਲੇ ਦੀਆਂ ਬਾਣੀਆਂ ਪੜ੍ਹ ਸ਼ਾਮ ਵੇਲੇ ਦੀਆਂ ਬਾਣੀਆਂ ਪੜ੍ਹੋ ਜਿਸ ਸਮੇਂ ਤੁਹਾਡਾ ਸਮਾਂ ਨਿਕਲਦਾ ਹੈ ਉਸ ਸਮੇਂ ਬਾਣੀ ਜ਼ਰੂਰ ਪੜ੍ਹੋ