ਅਜ ਕਲ ਦਸਿਆ ਜਾ ਰਿਹਾ ਹੈ ਕਿ ਅੱਧੇ ਤੋ ਵੱਧ ਇਲਾਜ ਸਾਡੇ ਘਰ ਦੀ ਰਸੋਈ ਵਿਚੋ ਮਿਲ ਜਾਂਦਾ ਹੈ। ਦਸਿਆ ਜਾ ਰਿਹਾ ਹੈ ਕਿ ਘਰ ਦੀ ਰਸੋਈ ਦੇ ਵਿਚੋ ਅੱਧੇ ਤੋ ਵੱਧ ਬਿਮਾਰੀਆ ਦੇ ਹੱਲ ਪਏ ਹੁੰਦੇ ਹਨ। ਅਜਿਹੇ ਬੜੇ ਲੋਕ ਅਜਿਹੇ ਹਨ
ਜਿਹੜੇ ਕਿ ਨਹੀ ਜਾਣਦੇ ਹਨ ਕਿ ਘਰ ਦੀ ਰਸੋਈ ਦੇ ਵਿਚੋ ਬੜੀਆ ਬਿਮਾਰੀਆ ਦਾ ਇਲਾਜ ਜਾਂ ਕਹਿ ਸਕਦੇ ਹਾਂ ਕਿ ਇਕ ਤਰਾ ਦੀ ਦਵਾਈ ਮਿਲ ਜਾਂਦੀ ਹੈ ਪਰ ਲੋਕ ਇਸ ਗੱਲ ਤੋ ਬੜੇ ਅਣਜਾਣ ਹਨ। ਜਿਸ ਦੇ ਨਾਲ ਸਰੀਰ ਨੂੰ ਸਵਸਥ ਰਖ ਸਕਦੇ ਹਾਂ ਕਿਹਾ ਜਾ ਰਿਹਾ ਹੈ ਕਿ ਜੇਕਰ ਸਰੀਰ ਨੂੰ ਬਿਮਾਰੀ ਮੁਕਤ ਕਰਣਾ ਹੈ ਤਾ ਖਾਣ ਪੀਣਾ ਸਹੀ ਕਰਨਾ ਪਵੇਗਾ।
ਦਸਿਆ ਜਾ ਰਿਹਾ ਹੈ ਕਿ ਸਭ ਦੇ ਘਰ ਸੌਂਂਫ ਤਾ ਜਰੂਰ ਹੁੰਦੀ ਹੈ ਜੇਕਰ ਇਸ ਦਾ ਇਸਤੇਮਾਲ ਸਹੀ ਕੀਤਾ ਜਾਵੇ ਤਾ ਸਰੀਰ ਦੀਆ ਬਹੁਤ ਸਾਰੀਆ ਬਿਮਾਰੀਆ ਦਾ ਇਲਾਜ ਕੀਤਾ ਜਾ ਸਕਦਾ ਹੈ। ਜੇਕਰ ਸੌਂਫ ਨੂੰ ਦੁੱਧ ਦੇ ਵਿਚ ਘੋਲ ਕੇ ਗਰਮ ਕਰਕੇ ੳੁਬਾਲ ਕੇ ਪੀਤਾ ਜਾਵੇ ਤਾਂ ਬੜੀਆ ਸਰੀਰ ਦੀਆ ਬਿਮਾਰੀਆ ਦਾ ਇਲਾਜ ਕੀਤਾ ਜਾ ਸਕਦਾ ਹੈ।
ਸੌਂਫ ਦੇ ਵਿਚ ਵਿਟਾਮਿਨ ਹੁੰਦੇ ਹਨ ਸੌਣ ਤੋ ਪਹਿਲਾ ਸੌਂਫ ਵਾਲਾ ਦੁੱਧ ਪੀਤਾ ਜਾਣਾ ਬੜਾ ਵਧੀਆ ਰਹਿੰਦਾ ਹੈ। ਇਸ ਨਾਲ ਪੇਟ ਦੀਆ ਸਾਰੀਆ ਬਿਮਾਰੀਆ ਦੂਰ ਹੋ ਜਾਣ ਗੀਆ ਕਿਸੇ ਵੀ ਹੋਟਲ ਦੇ ਵਿਚ ਖਾਣਾ ਖਾਣ ਦੇ ਬਾਦ ਸੌਂਫ ਖਾਣ ਦੇ ਲਈ ਦਿੱਤੀ ਜਾਂਦੀ ਹੈ। ਇਸ ਨਾਲ ਚਿਹਰੇ ਦਾ ਵੀ ਇਲਾਜ ਹੁੰਦਾ ਹੈ ਕਈ ਬਿਮਾਰੀਆ ਨੂੰ ਸਹੀ ਕਰ ਦੀ ਹੈ