ਵੀਡੀਓ ਥੱਲੇ ਜਾ ਕੇ ਦੇਖੋ,ਸਾਨੂੰ ਕਦੇ ਵੀ ਸੁੱ-ਖ-ਣਾ ਨਹੀਂ ਸੁੱਖਣਾ ਚਾਹੀਦੀ ਕਈ ਲੋਕ ਹੁਣ ਇਹ ਸਵਾਲ ਕਰਨਗੇ ਕਿ ਸਾਨੂੰ ਇਹ ਕਿਉਂ ਨਹੀਂ ਕਰਨਾ ਚਾਹੀਦਾ, ਸੁੱਖਣਾ ਸੁੱਖਣ ਦਾ ਜੇਕਰ ਸਿੱਧੀ ਗੱਲ ਵਿਚ ਜ-ਵਾ-ਬ ਦਿੱਤਾ ਜਾਵੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਅਸੀਂ ਪਰਮਾਤਮਾ ਦੇ ਨਾਲ ਸੌ-ਦੇ-ਬਾ-ਜੀ ਕਰ ਰਹੇ ਹਾਂ ਕਿਉਂ ਕੇ ਆਪਾ ਪਰਮਾਤਮਾ ਨੂੰ ਕਹਿਨੀ ਹਾਂ ਕਿ ਸਾਡੀ ਇਹ ਇੱਛਾ ਪੂਰੀ ਹੋ ਜਾਵੇ ਤਾਂ ਅਸੀਂ ਇਹ ਕਝ ਕਰਾਂਗੇ ਤਾਂ ਇਹ ਸਾਡੀ ਪ-ਰ-ਮਾ-ਤ-ਮਾ ਦੇ
ਨਾਲ ਸੌ-ਦੇ-ਬਾ-ਜੀ ਵੀ ਹੋਈ,ਸਾਡੇ ਗੁਰੂ ਪਰਮਾਤਮਾ ਇਨ੍ਹਾਂ ਗੱ-ਲਾਂ ਤੋਂ ਖੁ-ਸ਼ ਨਹੀਂ ਹੁੰਦੇ ਉਹ ਕਹਿੰਦੇ ਹਨ ਕਿ ਤੁਸੀਂ ਸਭਨਾਂ ਦਾ ਭਲਾ ਕਰੋ ਆਪ ਤੋਂ ਨੀਵਿਆਂ ਦੀ ਹਮੇਸ਼ਾ ਮਦਦ ਕਰੋ ਸਭ ਨਾਲ ਪ੍ਰੇ-ਮ ਭਾਵਨਾ ਨਾਲ ਰਹੋ ਅਤੇ ਗੁਰਬਾਣੀ ਦਾ ਸਹਾਰਾ ਲਓ ਗੁਰਬਾਣੀ ਦਾ ਜਾਪ ਕਰਿਆ ਕਰੋ, ਅਤੇ ਕਈ ਵਾਰ ਆਪਾਂ ਕੋਈ ਸੁਖ ਨਾ ਸੁੱਖ ਵੀ ਲੈਂਦੇ ਹਾਂ ਪਰ ਉਸਨੂੰ ਪੂਰਾ ਨਹੀਂ ਕਰਦੇ ਪਰ ਜੇਕਰ ਆਪਾਂ ਕੁਝ ਸੋਖ ਲੈਂਦੇ ਹਾਂ ਤਾਂ ਉਸ ਨੂੰ ਪੂਰਾ ਕਰਨਾ ਵੀ ਚਾਹੀਦਾ ਹੈ ਪਹਿਲੀ ਗੱਲ ਤਾਂ ਸਾਨੂੰ ਪ੍ਰਮਾਤਮਾ ਦੇ ਅੱਗੇ ਪੂਰਨ ਤੌਰ
ਤੇ ਵਿ-ਸ਼-ਵਾ-ਸ਼ ਰੱਖਦੇ ਨੀਵੇਂ ਹੋ ਕੇ ਸੱਚੇ ਮਨ ਨਾਲ ਅਰਦਾਸ ਕੀਤੀ ਜਾਵੇ ਤਾਂ ਉਹ ਅਰਦਾਸ ਪੂਰੀ ਹੋ ਜਾਂਦੀ ਹੈ ਕਿਉਂਕਿ ਪ੍ਰਮਾਤਮਾ ਨੂੰ ਤੁਹਾਡੇ ਪਿਆਰ ਦੀ ਲੋੜ ਹੈ ਤੁਹਾਡੇ ਵਿਸ਼ਵਾਸ਼ ਦੀ ਲੋੜ ਹੈ ਇਸ ਲਈ ਪ੍ਰਮਾਤਮਾ ਤੇ ਵਿਸ਼ਵਾਸ਼ ਰੱਖੋ ਅਤੇ ਆਪਣੀ ਅਰਦਾਸ ਬੇਨਤੀ ਆਪਣੇ ਆਪ ਕਰੋ ਪਿਆਰ ਦੇ ਵਿਚ ਗੁਰੂ ਦੇ ਵਿਚ ਵਿਸ਼ਵਾਸ ਰਖ ਕੇ ਸੱਚੇ ਮਨੋ ਕੀਤੀ ਅਰਦਾਸ ਜਰੂਰ ਪੂਰੀ ਹੁੰਦੀ ਹੈ ਅਤੇ ਗਰੀਬ ਆਪ ਤੋਂ ਨੀਵੀਆਂ ਦੀ ਜ਼ਰੂਰ ਮਦਦ ਕਰੋ ਜਿਨ੍ਹਾਂ ਨੂੰ ਸਹਾਇਤਾ ਦੀ ਜ਼ਰੂਰਤ ਹੁੰਦੀ ਹੈ ਉਨਾਂ ਦੀ ਸਹਾਇਤਾ ਜਰੂਰ ਕਰਿਆ ਕਰੋ
ਤੁਹਾਡੇ ਕਾ-ਰ-ਜ ਵੀ ਰਾਸ ਹੋਣਗੇ ਕਿਉਂਕਿ ਲੋ-ੜ-ਵੰ-ਦ ਦੀ ਮਦਦ ਕਰਨ ਬਾਰੇ ਸਾਨੂੰ ਪ-ਰ-ਮਾ-ਤ-ਮਾ ਨੇ ਕਿਹਾ ਹੈ ਆਪਣੀ ਹੱਕ ਸੱਚ ਦੀ ਕ-ਮਾ-ਈ ਕਰਨੀ ਚਾਹੀਦੀ ਹੈ ਗੁਰੂ ਲਈ ਵੀ ਦ-ਸ-ਵੰ-ਧ ਕੱਢਣਾ ਚਾਹੀਦਾ ਹੈ ਅਤੇ ਨਾਮ ਸਿ-ਮ-ਰ-ਣ ਵੀ ਕਰਨਾ ਚਾਹੀਦਾ ਹੈ ਜੇਕਰ ਇਨ੍ਹਾਂ ਗੱਲਾਂ ਨੂੰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਵਰਤਦੇ ਹੋ ਤਾਂ ਤੁਸੀਂ ਹਮੇਸ਼ਾ ਸੁਖੀ ਰਹੋਗੇ ਤੁਹਾਡੀ ਹਰ ਇੱਛਾ ਪੂਰੀ ਹੋਵੇਗੀ