ਪੁਰਾਣੇ ਸਮੇ ਤੇ ਅੱਜ ਦੇ ਸਮੇਂ ਦਾ ਜੇਕਰ ਮੁਕਾਬਲਾ ਕੀਤਾ ਜਾਵੇ ਤਾਂ ਪੁਰਾਣੇ ਸ ਮਿਆਂ ਵਿੱਚ ਲੋਕ ਖ਼ੁਸ਼ ਅਤੇ ਨਿਰੋਗੀ ਹੁੰਦੇ ਸਨ, ਪਰ ਅੱਜ ਕੱਲ੍ਹ ਦੇ ਸਮੇਂ ਵਿੱਚ ਲੋਕ ਕਈ ਤਰ੍ਹਾਂ ਦੀਆਂ ਟੈਨਸ਼ਨਾਂ ਤੋਂ ਪ੍ਰੇਸ਼ਾਨ ਹਨ ਤੇ ਮਨੁੱਖ ਦੇ ਸਰੀਰ ਨੂੰ ਅ ਜਿਹੇ ਰੋਗ ਲੱਗ ਰਹੇ ਹਨ ਜਿਨ੍ਹਾਂ ਰੋਗਾਂ ਦਾ ਪੁਰਾਣੇ ਸਮਿਆਂ ਦੇ ਵਿੱਚ ਨਾਮ ਨਹੀਂ ਲਿਆ ਜਾਂਦਾ ਸੀ । ਹਾਲਾਤ ਅਜਿਹੇ ਹਨ ਕਿ ਹਰ ਇੱਕ ਮਨੁੱਖ ਕਿਸੇ ਨਾ ਕਿਸੇ ਛੋਟੀ ਤੋਂ ਲੈ ਕੇ ਵੱਡੀ ਬੀਮਾਰੀ ਦੇ ਨਾਲ ਪੀਡ਼ਤ ਹੈ । ਜਿਸ ਕਾਰਨ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਅੰਗਰੇਜ਼ੀ ਦਵਾਈਆਂ ਦਾ ਸੇਵਨ ਕਰਨਾ ਪੈਂਦਾ ਹੈ , ਜਿਸ ਦੇ ਸਾਈਡਇਫੈਕਟ ਵੀ ਉਨ੍ਹਾਂ ਦੇ ਸਰੀਰ ਤੇ ਪੈਂਦੇ ਹਨ ।
ਪਰ ਅਸੀਂ ਹਰ ਰੋਜ਼ ਹੀ ਵੱਖ ਵੱਖ ਬਿਮਾਰੀਆਂ ਦਾ ਇਲਾਜ ਤੁਹਾਨੂੰ ਘਰੇਲੂ ਨੁਸਖਿਆਂ ਤੇ ਆਯੁਰਵੈਦਿਕ ਢੰਗ ਦੇ ਜ਼ਰੀਏ ਦੱਸਦੇ ਹਾਂ । ਇਸ ਦੇ ਚੱਲਦੇ ਅੱਜ ਅਸੀ ਕੋਲੈਸਟ੍ਰੋਲ ਯਾਨੀ ਕਿ ਖੂਨ ਗਾੜ੍ਹਾ ਖੂਨ ਦੀ ਸਮੱਸਿਆ ਦਾ ਘਰੇਲੂ ਨੁਸਖਾ ਤੇ ਆਯੁਰਵੈਦਿਕ ਢੰਗ ਨਾਲ ਇਲਾਜ ਦੱਸਾਂਗੇ । ਉਸ ਦੇ ਲਈ ਤੁਸੀਂ ਹਰ ਰੋਜ਼ ਸਵੇਰੇ ਉੱਠ ਕੇ ਲਸਣ ਦੀਆਂ ਦੋ ਕਲੀਆਂ ਖਾਲੀ ਪੇਟ ਚਬਾ ਚਬਾ ਕੇ ਖਾਣੀਆਂ ਹਨ ਤੇ ਫਿਰ ਇਕ ਗਿਲਾਸ ਪਾਣੀ ਨੂੰ ਪੀ ਲੈਣਾ ਹੈ ਤੇ ਪੂਰੇ ਦੋ ਘੰਟੇ ਬੀਤਣ ਤੋਂ ਬਾਅਦ ਤੁਸੀਂ ਅਰਜੁਨ ਦੀ ਛਾਲ ਲੈਣੀ ਹੈ ।
ਉਸ ਨੂੰ ਹਲਕਾ ਪੀਸ ਕੇ ਪਾਣੀ ਵਿੱਚ ਪਾ ਕੇ ਉਬਾਲ ਲੈਣਾ ਹੈ ਤੇ ਪਾਣੀ ਦਾ ਤੁਸੀਂ ਸੇਵਨ ਕਰਨਾ ਹੈ । ਫਿਰ ਤੁਸੀਂ ਸੁੰਡ , ਹਲਦੀ ਤੇ ਦੇਸੀ ਮੇਥੀ ਬਰਾਬਰ ਮਾਤਰਾ ਵਿੱਚ ਲੈ ਕੇ ਇਹ ਤਿੰਨੋਂ ਚੀਜ਼ਾਂ ਪੀਸ ਲੈਂਦੀਆਂ ਹਨ ਤੇ ਫਿਰ ਤੁਸੀਂ ਇਸ ਨੂੰ ਅਰਜਨ ਦੀ ਸ਼ਾਲ ਦੇ ਪਾਣੀ ਨਾਲ ਲੈਣਾ ਹੈ । ਜੇਕਰ ਤੁਸੀਂ ਕੁਝ ਦਿਨ ਇਸ ਨੁਸਖੇ ਦਾ ਉਪਯੋਗ ਸ਼ੁਰੂ ਕਰ ਦੇਵੋਗੇ ਤਾਂ ਤੁਹਾਨੂੰ ਮਹੀਨੇ ਵਿੱਚ ਹੀ ਕੋਲੈਸਟ੍ਰੋਲ ਦੀ ਸਮੱਸਿਆ ਤੋਂ ਰਾਹਤ ਮਿਲ ਜਾਵੇਗੀ ।
ਸੋ ਅਜਿਹੀ ਹੋਰ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਸਾਡਾ ਫੇਸਬੁੱਕ ਪੇਜ ਲਾਈਕ ਕਰੋ ਤੇ ਉਪਰੋਕਤ ਲਿਖੀ ਜਾਣਕਾਰੀ ਸਬੰਧੀ ਹੋਰ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾ ਨੀਚੇ ਵੀਡੀਓ ਦਿੱਤੀ ਗਈ ਹੈ । ਜਿਸ ਤੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ ।