ਮਨੁੱਖੀ ਸਰੀਰ ਸਾਰਾ ਦਿਨ ਇੱਕ ਮਸ਼ੀਨ ਦੀ ਤਰ੍ਹਾਂ ਕੰਮ ਕਰਦਾ ਹੈ, ਅਜਿਹੇ ਵਿੱਚ ਮਸ਼ੀਨ ਦੀ ਤਰ੍ਹਾਂ ਹੀ ਮਨੁੱਖ ਦੇ ਸਰੀਰ ਦੇ ਪੁਰਜੇ ਵੀ ਹੌਲੀ – ਹੌਲੀ ਖ਼ਰਾਬ ਹੋਣ ਲੱਗ ਜਾਂਦੇ ਹਨ। ਮਨੁੱਖੀ ਸਰੀਰ ਵਿੱਚ ਸਾਡੀ ਪਾਚਣ ਪ੍ਰਣਾਲੀ ਸਭਤੋਂ ਅਹਿ ਮ ਭੂਮਿਕਾ ਨਿਭਾਉਂਦੀ ਹੈ। ਖਾਣੇ ਨੂੰ ਠੀਕ ਤਰਾਂ ਪਚਾ ਕੇ ਖੂਨ ਦਾ ਵਹਾਅ ਠੀਕ ਬਣਾਈ ਰੱਖਣਾ ਪਾਚਣ ਕਿਰਿਆ ਦਾ ਹੀ ਇੱਕ ਹਿੱਸਾ ਹੈ।
ਪਰ ਕੀ ਤੁਸੀ ਜਾਣਦੇ ਹੋ ਕਿ ਸਾਡਾ ਭੋਜਨ ਉਦੋਂ ਸਹਿਣ ਤਰਾਂ ਪਚੇਗਾ, ਜਦੋਂ ਸਾਡਾ ਲੀਵਰ ਠੀਕ ਢੰਗ ਨਾਲ ਕੰਮ ਕਰੇਗਾ? ਜੀ ਹਾਂ ਲੀਵਰ ਦੇ ਖ਼ਰਾਬ ਜਾਂ ਫੈਟੀ ਹੋਣ ਨਾਲ ਭੋਜਨ ਨਹੀ ਪਚਦਾ ਅਤੇ ਪੇਟ ਨਾਲ ਸਬੰਧਤ ਕਈਆਂ ਬਿਮਾਰੀਆਂ ਜਨਮ ਲੈਂਦੀਆਂ ਹਨ। ਉਮਰ ਦੇ ਨਾਲ ਨਾਲ ਲੀਵਰ ਦਾ ਕਮਜੋਰ ਹੋਣਾ ਆਮ ਗੱਲ ਹੈ।
ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਘਰੇਲੂ ਨੁਸਖਾ ਦੱਸਾਂਗੇ ਜਿਸ ਨਾਲ ਤੁਸੀਂ ਸਿਰਫ ਇੱਕ ਦਿਨ ਵਿੱਚ ਲੀਵਰ ਦੀ ਹਰ ਸਮੱਸਿਆ ਨੂੰ ਠੀਕ ਕਰ ਸਕਦੇ ਹੋ। ਇਹ ਨੁਸਖਾ ਬਹੁਤ ਹੀ ਸੌਖਾ ਅਤੇ ਸਭਤੋਂ ਜਿਆਦਾ ਕਾਰਗਾਰ ਹੈ। ਇਸ ਨੁਸਖੇ ਲਈ ਤੁਹਾਨੂੰ ਸਿ ਰਫ ਕਿਸ਼ਮਿਸ਼ ਦੀ ਲੋੜ ਹੈ ਜੋ ਕਿ ਸਾਡੇ ਘਰ ਵਿੱਚ ਹੀ ਹੁੰਦੀ ਹੈ।
ਕਿਹਾ ਜਾਂਦਾ ਹੈ ਕਿ ਅੰਗੂਰ ਅਤੇ ਉਸ ਤੋਂ ਬਣਨ ਵਾਲੀਆਂ ਚੀਜਾਂ ਖਾਸਕਰ ਕਿਸ਼ਮਿਸ਼ ਸਾਡੇ ਪਾਚਨ ਤੰਤਰ ਲਈ ਬਹੁਤ ਵਧੀਆ ਹੁੰਦੀ ਹੈ। ਇਸ ਨੁਸਖੇ ਨੂੰ ਤਿਆਰ ਕਰਨ ਲਈ ਤੁਸੀਂ ਪਹਿਲਾਂ ਇੱਕ ਗਿਲਾਸ ਪਾਣੀ ਲੈਣਾ ਹੈ ਅਤੇ ਇਸ ਪਾਣੀ ਵਿੱਚ 10 ਤੋਂ 15 ਪੀਸ ਕਿਸ਼ਮਿਸ਼ ਦੇ ਪਾ ਲੈਣੇ ਹਨ। ਇਨ੍ਹਾਂ ਨੂੰ ਤੁਸੀਂ ਸਾਰੀ ਰਾਤ ਇਸੇ ਤਰਾਂ ਰੱਖ ਦੇਣਾ ਹੈ।
ਅਗਲੇ ਦਿਨ ਸਵੇਰੇ ਤੁਸੀਂ ਇਸ ਪਾਣੀ ਨੂੰ ਪੁਣ ਲੈਣਾ ਹੈ। ਇਸ ਤਰਾਂ ਤੁਸੀਂ ਕਿਸ਼ਮਿਸ਼ ਦਾ ਪਾਣੀ ਤਿ ਆਰ ਕਰਕੇ ਇਸਨੂੰ ਸਵੇਰੇ ਖਾਲੀ ਪੇਟ ਪੀ ਲੈਣਾ ਹੈ। ਇਸ ਪਾਣੀ ਦੇ ਨਾਲ ਤੁਸੀਂ ਭਿੱਜੀ ਹੋਈ ਕਿਸ਼ਮਿਸ਼ ਨੂੰ ਵੀ ਚਬਾ ਚਬਾ ਕੇ ਖਾ ਲੈਣਾ ਹੈ।ਇਸ ਨੁਸਖੇ ਨੂੰ ਤੁ ਸੀਂ ਮਹੀਨੇ ਵਿੱਚ ਦੋ ਵਾਰ ਲਗਾਤਾਰ ਤਿੰਨ ਦਿਨ ਤੱਕ ਇਸਤੇਮਾਲ ਕਰਨਾ ਹੈ। ਇਹ ਨੁਸਖਾ ਬੱਚੇ ਤੋਂ ਬਜ਼ੁਰਗ ਤੱਕ ਕੋਈ ਵੀ ਇਸਤੇਮਾਲ ਕਰ ਸਕਦਾ ਹੈ ਅਤੇ ਆਪਣੇ ਲੀਵਰ ਨੂੰ ਸਿਹਤਮੰਦ ਬਣਾ ਸਕਦਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ